ਕਸ਼ਮੀਰ 'ਚ ਹਵਾਈ ਫ਼ੌਜ ਦਾ ਐੱਮ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
Published : May 23, 2018, 5:31 pm IST
Updated : May 23, 2018, 5:38 pm IST
SHARE ARTICLE
Kashmir M-17 Helicopter Crash
Kashmir M-17 Helicopter Crash

ਕਸ਼ਮੀਰ 'ਚ ਹਵਾਈ ਫ਼ੌਜ ਦਾ ਐੱਮ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਜੰਮੂ-ਕਸ਼ਮੀਰ 'ਚ ਭਾਰਤੀ ਹਵਾਈ ਫੌਜ ਦੇ ਹੇਲੀਕਪਟਰ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਖੇਤਰ 'ਚ ਇੱਕ ਐੱਮ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਹੈ ਜਦੋਂ ਹੈਲੀਕਾਪਟਰ ਕਸ਼ਮੀਰ ਦੇ ਨੱਥਾ ਟਾਪ 'ਚ ਲੈਂਡ ਕਰ ਰਿਹਾ ਸੀ ਪਰ ਖੁਸਕਿਸਮਤੀ ਗੱਲ ਇਹ ਰਹੀ ਕਿ ਹੈਲੀਕਾਪਟਰ 'ਚ ਸਵਾਰ ਸਾਰੇ ਹੀ ਲੋਕ ਸੁਰੱਖਿਅਤ ਹਨ। ਸਾਰ ਸਵਾਰ ਸੁਰੱਖਿਅਤ ਹਨ ਤੇ ਉਹਨਾਂ ਨੂੰ ਮਾਮਲੀ ਸੱਟਾਂ ਲੱਗੀਆਂ ਹਨ।

Chopper Crash Chopper Crashਭਾਰਤੀ ਹਵਾਈ ਸੈਨਾ ਦੇ ਚੀਤਾ ਹੈਲੀਕਾਪਟਰ 'ਚ ਦੋ ਯਾਤਰੀ ਅਤੇ ਦੋ ਹੀ ਪਾਇਲਟ ਮੌਜੂਦ ਸਨ। ਹਰ ਰੋਜ ਦੀ ਤਰ੍ਹਾਂ ਇਹ ਹੈਲੀਕਾਪਟਰ ਬੁੱਧਵਾਰ ਨੂੰ ਵੀ ਨੱਥਾ ਟਾਪ ਹੀ ਜਾ ਰਿਹਾ ਸੀ। ਨੱਥਾ ਟਾਲ 'ਚ ਲੈਂਡਿੰਗ ਕਰਦੇ ਸਮੇਂ ਇਹ ਹੈਲੀਕਾਪਟਰ ਕਰੀਬ ਸਵੇਰੇ 9:50 ਹਾਦਸੇ ਦਾ ਸ਼ਿਕਾਰ ਹੋ ਗਿਆ।

Chopper Crash Chopper Crashਹੈਲੀਕਾਪਟਰ 'ਚ ਸਵਾਰ ਚਾਰੇ ਹੀ ਲੋਕ ਸੁਰੱਖਿਅਤ ਹਨ ਅਤੇ ਹੁਣ ਤੱਕ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫੌਜ ਦੇ ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਕਾਰੀ ਕਰ ਦਿੱਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement