2-3 ਹਫ਼ਤਿਆਂ ਤੱਕ ਇੱਕੋ ਮਾਸਕ ਪਾਉਣ ਨਾਲ ਹੋ ਸਕਦਾ ਹੈ ਬਲੈਕ ਫੰਗਸ - AIIMS ਡਾਕਟਰ
Published : May 23, 2021, 10:09 am IST
Updated : May 23, 2021, 10:09 am IST
SHARE ARTICLE
Black Fungus
Black Fungus

''ਮਰੀਜ਼ਾਂ ਨੂੰ  ਸਿਲੰਡਰਾਂ ਤੋਂ ਸਿੱਧੇ ਠੰਢੀ ਆਕਸੀਜਨ ਦੇਣਾ ਵੀ ਖ਼ਤਰਨਾਕ''

ਨਵੀਂ ਦਿੱਲੀ: ਭਾਰਤ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਅਜੇ ਵੀ ਜੂਝ ਰਿਹਾ ਹੈ ਇਸਦੇ ਵਿਚਕਾਰ ਬਲੈਕ ਫੰਗਸ ਨਾਮ ਦੀ ਇਕ ਹੋਰ ਬੀਮਾਰੀ ਨੇ ਦਸਤਕ ਦੇ ਦਿੱਤੀ ਹੈ ਤੇ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਪਰ ਇਸ ਮਹਾਂਮਾਰੀ ਦੇ ਫੈਲਣ ਪਿੱਛੇ ਇਕ ਹੈਰਾਨ ਕਰਨ ਵਾਲਾ ਕਾਰਨ ਸਾਹਮਣੇ ਆਇਆ ਹੈ।

Black Fungus Black Fungus

ਏਮਜ਼ ਦੇ ਡਾਕਟਰ ਦੇ ਅਨੁਸਾਰ, ਜੇ ਉਹੀ ਇਕ ਮਾਸਕ ਨੂੰ ਲਗਾਤਾਰ ਦੋ ਤੋਂ ਤਿੰਨ ਹਫਤਿਆਂ  ਵਰਤ ਰਹੇ ਹੋ ਤਾਂ ਇਹ ਬਲੈਕ ਫੰਗਸ ਦਾ ਕਾਰਨ ਬਣ ਸਕਦਾ ਹੈ
ਡਾ ਪੀ ਸ਼ਰਤ ਚੰਦਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ  ਸਿਲੰਡਰਾਂ ਤੋਂ ਸਿੱਧੇ ਠੰਢੀ ਆਕਸੀਜਨ ਦੇਣਾ ਬਹੁਤ ਖ਼ਤਰਨਾਕ ਹੈ। ਇਸਦੇ ਨਾਲ ਹੀ, ਉਹਨਾਂ ਨੇ ਕਿਹਾ ਕਿ ਦੋ ਤੋਂ ਤਿੰਨ ਹਫਤਿਆਂ ਤੱਕ ਇੱਕੋ ਮਾਸਕ ਦੀ ਵਰਤੋਂ ਕਰਨ ਨਾਲ ਬਲੈਕ ਫੰਗਸ ਦੀ ਲਾਗ ਦਾ ਖ਼ਤਰਾ ਵੀ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਮਾਮਲਿਆਂ ਨੂੰ ਘਟਾਉਣ ਲਈ ਐਂਟੀ-ਫੰਗਲ ਡਰੱਗ ਪੋਸਕੋਨਾਜ਼ੋਲ ਅਜਿਹੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਵਧੇਰੇ ਜੋਖਮ ਹੁੰਦਾ ਹੈ। ਫੰਗਲ ਸੰਕਰਮਣ ਕੋਈ ਨਵਾਂ ਨਹੀਂ ਹੁੰਦਾ, ਪਰ ਇਹ ਕਦੇ ਮਹਾਂਮਾਰੀ ਦੇ ਅਨੁਪਾਤ ਵਿਚ ਨਹੀਂ ਹੋਇਆ। ਸਾਨੂੰ ਸਹੀ ਕਾਰਨ ਨਹੀਂ ਪਤਾ ਕਿ ਇਹ ਮਹਾਂਮਾਰੀ ਦੇ ਅਨੁਪਾਤ ਤੱਕ ਕਿਉਂ ਪਹੁੰਚ ਰਿਹਾ ਹੈ।

Black FungusBlack Fungus

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM
Advertisement