ਇਸਰੋ ਨੇ LVM3 ਰਾਕੇਟ ਨਾਲ 36 ਬ੍ਰਾਡਬੈਂਡ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਕੀਤਾ ਲਾਂਚ
Published : Oct 23, 2022, 9:38 am IST
Updated : Oct 23, 2022, 9:38 am IST
SHARE ARTICLE
ISRO launched 36 broadband communication satellites with LVM3 rocket
ISRO launched 36 broadband communication satellites with LVM3 rocket

ਤਕਰੀਬਨ 43.5 ਮੀਟਰ ਲੰਬੇ ਇਸ ਰਾਕੇਟ ਨੂੰ ਐਤਵਾਰ ਰਾਤ 12.07 ਵਜੇ ਲਾਂਚ ਕੀਤਾ ਗਿਆ

 ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸਭ ਤੋਂ ਭਾਰੀ ਰਾਕੇਟ 'LVM3-M2' ਜ਼ਰੀਏ 36 ਬ੍ਰਾਡਬੈਂਡ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਸਤੀਸ਼ ਧਵਨ ਸਪੇਸ ਸੈਂਟਰ, ਐੱਸ. ਐੱਚ. ਏ. ਆਰ. ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ। ਇਸਰੋ ਨੇ LVM-3M2 ਤੋਂ ਪਹਿਲੀ ਕਮਰਸ਼ੀਅਲ ਲਾਂਚਿੰਗ ਕੀਤੀ।
ਤਕਰੀਬਨ 43.5 ਮੀਟਰ ਲੰਬੇ ਇਸ ਰਾਕੇਟ ਨੂੰ ਐਤਵਾਰ ਰਾਤ 12.07 ਵਜੇ ਲਾਂਚ ਕੀਤਾ ਗਿਆ। ਇਸ ਨੂੰ 8,000 ਕਿਲੋਗ੍ਰਾਮ ਤੱਕ ਦੇ ਉਪ ਗ੍ਰਹਿਆਂ ਨੂੰ ਲਿਜਾਣ ਦੀ ਸਮਰੱਥਾ ਵਾਲੇ ਸਭ ਤੋਂ ਭਾਰੀ ਉਪਗ੍ਰਹਿਆਂ ’ਚੋਂ ਇਕ ਕਰਾਰ ਦਿੱਤਾ ਗਿਆ ਹੈ।

ਨਿਊਸਪੇਸ ਇੰਡੀਆ ਲਿਮਟਿਡ (NSIL) ਪੁਲਾੜ ਵਿਭਾਗ ਦੇ ਅਧੀਨ ਇਕ ਜਨਤਕ ਖੇਤਰ ਦੀ ਉੱਦਮ ਨੇ ਲੰਡਨ-ਹੈੱਡਕੁਆਰਟਰਡ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਟਿਡ (OneWeb) ਦੇ ਨਾਲ 2 ਲਾਂਚ ਸੇਵਾ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਤਾਂ ਜੋ ਪਹਿਲਾਂ ISRO ਦੇ LVM3 'ਤੇ OneWeb Leo ਸੈਟੇਲਾਈਟ ਲਾਂਚ ਕੀਤੇ ਜਾ ਸਕਣ। OneWeb ਇਕ ਪ੍ਰਾਈਵੇਟ ਸੈਟੇਲਾਈਟ ਸੰਚਾਰ ਕੰਪਨੀ ਹੈ, ਜਿਸ ਵਿੱਚ ਭਾਰਤ ਦੀ ਭਾਰਤੀ ਐਂਟਰਪ੍ਰਾਈਜਿਜ਼ ਇਕ ਪ੍ਰਮੁੱਖ ਨਿਵੇਸ਼ਕ ਅਤੇ ਸ਼ੇਅਰਧਾਰਕ ਹੈ।

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement