
Sajjan Kumar News : ਮਾਮਲੇ ਦੀ ਅਗਲੀ ਸੁਣਵਾਈ 14 ਅਪ੍ਰੈਲ ਨੂੰ
Sajjan Kumar produced in Rouse Avenue court Latest News in Punjabi : ਨਵੀਂ ਦਿੱਲੀ, ਸੱਜਣ ਕੁਮਾਰ ਨੂੰ ਅੱਜ ਰਾਊਜ਼ ਐਵੇਨਿਊ ਕੋਰਟ ਵਿਖੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਪੇਸ਼ ਕੀਤਾ ਗਿਆ ਸੀ। ਅੱਜ ਉਸ ਦਾ ਬਿਆਨ ਦਰਜ ਕੀਤਾ ਜਾਣਾ ਸੀ ਪਰ ਪ੍ਰਸ਼ਨਾਵਲੀ ਤਿਆਰ ਨਾ ਹੋਣ ਕਾਰਨ ਮਾਮਲਾ ਮੁਲਤਵੀ ਕਰ ਦਿਤਾ ਗਿਆ।
ਇਹ ਮਾਮਲਾ ਹੁਣ 14 ਅਪ੍ਰੈਲ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ।