Pahalgam Terror Attack : ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ NIA ਦੀ ਟੀਮ ਨੇ ਕੀਤੀ ਛਾਪੇਮਾਰੀ 

By : BALJINDERK

Published : Apr 24, 2025, 3:01 pm IST
Updated : Apr 24, 2025, 3:12 pm IST
SHARE ARTICLE
ਪਹਿਲਗਾਮ ’ਚ ਹੋਏ ਅੰਤਕੀ ਹਮਲੇ ਤੋਂ ਬਾਅਦ NIA ਦੀ ਟੀਮ ਨੇ ਕੀਤੀ ਛਾਪੇਮਾਰੀ 
ਪਹਿਲਗਾਮ ’ਚ ਹੋਏ ਅੰਤਕੀ ਹਮਲੇ ਤੋਂ ਬਾਅਦ NIA ਦੀ ਟੀਮ ਨੇ ਕੀਤੀ ਛਾਪੇਮਾਰੀ 

Pahalgam Terror Attack : ਹੋਟਲ ’ਚ ਕੀਤੀ ਗਈ ਪੁੱਛਗਿੱਛ, ਕੀਤੇ ਗਏ ਕਾਗਜ਼ ਚੈੱਕ 

Pahalgam Terror Attack News in Punjabi :  ਪਹਿਲਗਾਮ ’ਚ ਹੋਏ ਅੰਤਕੀ ਹਮਲੇ ਤੋਂ ਬਾਅਦ ਅੱਜ ਦਿਨ ਦਿਹਾੜੇ ਐਨਆਈਏ ਦੀ ਟੀਮ ਦੇ ਵੱਲੋਂ ਹੋਟਲਾਂ ’ਚ ਛਾਪੇਮਾਰੀ ਕੀਤੀ ਗਈ ਹੈ। NIA ਦੀ ਟੀਮ ਨੇ ਛਾਪੇਮਾਰੀ ਦੌਰਾਨ  ਹੋਟਲ ’ਚ ਪੁੱਛਗਿੱਛ ਕੀਤੀ ਗਈ ਅਤੇ ਹੋਟਲ ਦੇ ਕਾਗਜ਼ ਵੀ ਚੈੱਕ ਕੀਤੇ ਗਏ।  

1

NIA ਦੀ ਟੀਮ ਨੇ ਹੋਟਲ ਯੋਨਿਟ, ਹੋਟਲ ਗ੍ਰੈਂਡ ਸਟਾਰ, ਹੋਟਲ unique, ਹੋਟਲ ਰਾਇਲ ਸਟਾਰ, ਹੋਟਲ ਪ੍ਰੀਮੀਅਰ ’ਚ ਛਾਪੇਮਾਰੀ ਕੀਤੀ ਹੈ।

1

ਇਸ ਮੌਕੇ ਮੀਡੀਆ ਦੇ ਨਾਲ ਪੁਲਿਸ ਮੁਲਾਜ਼ਮਾਂ ਨੇ ਗੱਲਬਾਤ ਕੀਤੀ ਪ੍ਰੰਤੂ ਐਨਆਈਏ ਦੀ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।   

(For more news apart from NIA team conducts raids after terror attack in Pahalgam News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement