ਡਾਕਟਰਾਂ ਦੀ ਵੱਡੀ ਲਾਪਰਵਾਹੀ, ਆਪਰੇਸ਼ਨ ਦੌਰਾਨ ਢਿੱਡ ਵਿਚ ਛੱਡਿਆ ਰੂੰ ਦਾ ਬੰਡਲ, ਹੋਈ ਮੌਤ

By : GAGANDEEP

Published : Jun 24, 2021, 12:49 pm IST
Updated : Jun 24, 2021, 12:50 pm IST
SHARE ARTICLE
Great negligence of doctors, bundle of cotton left in the abdomen during the operation
Great negligence of doctors, bundle of cotton left in the abdomen during the operation

ਹਸਤਪਾਲ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ

ਬੁਲਦਾਨਾ : ਹਸਤਪਾਲ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ। ਜਿਸ ਵਿੱਚ ਕਈ ਵਾਰ ਮਰੀਜ਼ ਆਪਣੀ ਜਾਨ ਵੀ ਗੁਆ ਦਿੰਦਾ ਹੈ। ਇੰਨਾ ਹੀ ਨਹੀਂ ਆਪਣੀ ਗਲਤੀ ਨਾ ਮੰਨ ਕੇ ਡਾਕਟਰ ਉਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਹਨ ਪਰ ਹਾਲ ਹੀ 'ਚ ਮਹਾਰਾਸ਼ਟਰ ਦੇ ਬੁਲਦਾਨਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਵਜਾਤ ਬੱਚੇ ਨੂੰ ਆਪਣੇ ਜਨਮ ਤੋਂ ਬਾਅਦ ਮਾਂ ਨੂੰ ਖੋਣਾ ਪਿਆ।

Lungs Stone Operation Operation

ਇਸ ਕੇਸ 'ਚ ਡਾਕਟਰਾਂ ਨੇ ਡਿਲੀਵਰੀ ਤੋਂ ਬਾਅਦ ਮਹਿਲਾ ਦੇ ਅੰਦਰ ਰੂੰਅ ਦਾ ਬੰਡਲ (  Great negligence of doctors, bundle of cotton left in the abdomen during the operation) ਛੱਡ ਦਿੱਤਾ, ਜਿਸ ਤੋਂ ਬਾਅਦ ਦਰਦ ਦੇ ਕਾਰਨ ਉਸਦੀ ਮੌਤ ਹੋ ਗਈ।

ਬੁਲਦਾਨਾGreat negligence of doctors, bundle of cotton left in the abdomen during the operation

 

ਇਹ ਵੀ ਪੜ੍ਹੋ:  ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ

ਮਹਾਰਾਸ਼ਟਰ ਦੇ ਬੁਲਦਾਨਾ ਜ਼ਿਲ੍ਹੇ ਦੀ ਪੂਜਾ ਪਖਰੇ ਨੂੰ 7 ਅਪ੍ਰੈਲ ਨੂੰ ਜਣੇਪੇ ਲਈ ਖਾਮਗਾਂਵ ਉਪ-ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਧਾਰਣ ਡਿਲੀਵਰੀ ਨਾ ਹੋਣ ਕਾਰਨ, ਪੂਜਾ ਦਾ  ਵੱਡਾ ਆਪ੍ਰੇਸ਼ਨ(  bundle of cotton left in the abdomen during the operation)  ਕੀਤਾ ਗਿਆ, ਜਿਥੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ।

why do doctors wear only green or blue clothes during the operationoperation

ਡਿਲੀਵਰੀ ਦੇ 4 ਤੋਂ 5 ਦਿਨਾਂ ਬਾਅਦ ਅਚਾਨਕ ਪੂਜਾ ਦੇ ਪੇਟ ਵਿਚ ਤੇਜ਼ ਦਰਦ ਹੋਇਆ। ਉਸ ਨੂੰ 11 ਅਪਰੈਲ ਨੂੰ ਅਕੋਲਾ ਦੇ ਸਰਕਾਰੀ ਹਸਪਤਾਲ ਰੈਫ਼ਰ ਕੀਤਾ ਗਿਆ । ਚੰਗੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਸਨੂੰ 19 ਅਪ੍ਰੈਲ ਨੂੰ ਘਰ ਲਿਆਂਦਾ ਗਿਆ ਪਰ 10 ਜੂਨ ਨੂੰ ਦੁਬਾਰਾ ਦਰਦ ਹੋਇਆ।

Lungs Stone Operationoperation

ਪਰਿਵਾਰ ਉਸ ਨੂੰ ਖਾਮਗਾਂਵ ਦੇ ਡਾਕਟਰ ਅਰਵਿੰਦ ਪਾਟਿਲ ਦੇ ਹਸਪਤਾਲ ਲੈ ਗਿਆ। ਉਥੇ ਉਸ ਨੂੰ ਸੋਨੋਗ੍ਰਾਫੀ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਉਸਦੇ ਪੇਟ ਵਿਚ ਕੁਝ ਹੈ। ਪੂਜਾ ਦੇ ਪਤੀ ਨੇ ਉਸ ਨੂੰ ਇਲਾਜ ਲਈ  ਉਸਦੇ ਪੇਕੇ ਘਰ ਭੇਜ ਦਿੱਤਾ।  ਜਿਥੇ ਪਰਿਲਾਰਕ ਮੈਂਬਰ ਡਾਕਟਰ ਕੋਲ ਲੈ ਗਏ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕੀਤਾ ਅਤੇ ਉਸ ਦੇ ਪੇਟ ਵਿਚੋਂ  ਰੂੰਅ ਦਾ ਬੰਡਲ ਬਾਹਰ ਕੱਢਿਆ। ਇਲਾਜ ਦੇ ਦੌਰਾਨ ਪੂਜਾ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement