Advertisement
  ਖ਼ਬਰਾਂ   ਰਾਸ਼ਟਰੀ  24 Jul 2018  ਮੱਧ ਪ੍ਰਦੇਸ਼ : ਅੰਬੇਦਕਰ ਦੀ ਮੂਰਤੀ ਨੁਕਸਾਨੀ

ਮੱਧ ਪ੍ਰਦੇਸ਼ : ਅੰਬੇਦਕਰ ਦੀ ਮੂਰਤੀ ਨੁਕਸਾਨੀ

ਏਜੰਸੀ
Published Jul 24, 2018, 2:28 am IST
Updated Jul 24, 2018, 2:28 am IST
ਜ਼ਿਲ੍ਹਾ ਹੈੱਡਕੁਆਰਟਰ ਦੇ ਲਗਭਗ 28 ਕਿਲੋਮੀਟਰ ਦੂਰ ਕਾਲੀਸਿੰਧ ਪਿੰਡ 'ਚ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਡਾ. ਭੀਮਰਾਉ ਅੰਬੇਦਕਰ ਦੀ ਮੂਰਤੀ ਨੂੰ ਦੀ ਤੋੜਭੰਨ ਕੀਤੀ........
Damage Statue of Ambedkar
 Damage Statue of Ambedkar

ਸ਼ਾਜਾਪੁਰ (ਮੱਧ ਪ੍ਰਦੇਸ਼) : ਜ਼ਿਲ੍ਹਾ ਹੈੱਡਕੁਆਰਟਰ ਦੇ ਲਗਭਗ 28 ਕਿਲੋਮੀਟਰ ਦੂਰ ਕਾਲੀਸਿੰਧ ਪਿੰਡ 'ਚ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਡਾ. ਭੀਮਰਾਉ ਅੰਬੇਦਕਰ ਦੀ ਮੂਰਤੀ ਨੂੰ ਦੀ ਤੋੜਭੰਨ ਕੀਤੀ। ਇਸ ਘਟਨਾ ਮਗਰੋਂ ਦਲਿਤਾਂ 'ਚ ਗੁੱਸਾ ਫੈਲ ਗਿਆ। ਕਾਲੀਸਿੰਧ 'ਚ ਪਿੰਡ ਬਾਹਰ ਡਾ. ਅੰਬੇਦਕਰ ਦੀ ਮੂਰਤੀ ਸਥਾਪਤ ਹੈ। ਕਲ ਰਾਤ ਅਣਪਛਾਤੇ ਲੋਕਾਂ ਨੇ ਮੂਰਤੀ ਦੇ ਹੱਥ ਅਤੇ ਚਸ਼ਮੇ ਨੂੰ ਤੋੜ ਦਿਤਾ। ਘਟਨਾ ਦਾ ਪਤਾ ਲੱਗਣ ਮਗਰੋਂ ਵੱਡੀ ਗਿਣਤੀ 'ਚ ਲੋਕ ਇੱਥੇ ਇਕੱਠੇ ਹੋ ਗਏ। ਸੁਰੱਖਿਆ ਦੇ ਲਿਹਾਜ਼ ਨਾਲ ਕਾਲੀਸਿੰਧ 'ਚ ਪੁਲਿਸ ਤੈਨਾਤ ਕੀਤੀ ਗਈ ਹੈ।  (ਪੀਟੀਆਈ)

Location: India, Madhya Pradesh
Advertisement
Advertisement

 

Advertisement
Advertisement