
'ਅਸੀਂ 31 ਬੋਰੀਆਂ ਗਾਂਜਾ 800 ਕਿੱਲੋ ਦੇ ਕਰੀਬ ਜ਼ਬਤ ਕੀਤੀਆਂ ਜਿਸਦੀ ਕੀਮਤ 40 ਲੱਖ ਰੁਪਏ ਅਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।'
ਉੜੀਸਾ- ਗਾਂਜਾ ਦੀ ਸਮੱਗਲਿੰਗ ਕਰਨ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਮਲਕਾਨਗਿਰੀ ਵਿਚ ਸਾਹਮਣੇ ਆਇਆ ਹੈ। ਗਾਂਜਾ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਇਕ ਸਾਬਕਾ ਪੁਲਿਸ ਮੁਲਾਜ਼ਮ ਗ੍ਰਿਫਤਾਰਕਰਨਾ ਦੀ ਖ਼ਬਰ ਮਿਲੀ ਹੈ।
odisha
ਆਬਕਾਰੀ ਸੁਪਰਡੈਂਟ ਅਸ਼ੋਕ ਕੁਮਾਰ ਸੇਠ ਨੇ ਗੱਲਬਾਤ ਕਰਦੇ ਹੋਏ ਕਿਹਾ, 'ਅਸੀਂ 31 ਬੋਰੀਆਂ ਗਾਂਜਾ 800 ਕਿੱਲੋ ਦੇ ਕਰੀਬ ਜ਼ਬਤ ਕੀਤੀਆਂ ਜਿਸਦੀ ਕੀਮਤ 40 ਲੱਖ ਰੁਪਏ ਅਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।'