
ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਗੁਹਾਟੀ-ਪੂਰਬੀ ਗੁਹਾਟੀ ਪੁਲਿਸ ਨੇ ਨਲਾਪਾੜਾ, ਬਸਿਸਥਾ ਵਿਚ ਇਕ ਵਿਸ਼ੇਸ਼ ਆਪ੍ਰੇਸ਼ਨ ਵਿਚ 8 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ। ਗੁਹਾਟੀ ਪੁਲਿਸ ਅਨੁਸਾਰ ਹੈਰੋਇਨ ਦੇ ਨਾਲ ਅਬਦੁਲ ਰੋਜ਼ੀਦ, ਮੁਜੰਮਿਲ ਹੱਕ, ਮੁਹੰਮਦ ਜ਼ਮਾਲ ਅਲੀ ਨਾਾਂਅ ਦੇ 3 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ।