
ਅਨੁਰਾਗ ਠਾਕੁਰ ਵਨ ਨੈਸ਼ਨਲ ਅਤੇ ਵਨ ਵੋਟ ਉੱਤੇ ਦਿੱਤਾ ਜ਼ੋਰ
ਬਠਿੰਡਾ: ਬਠਿੰਡ ਦੇ ਸੈਂਟਰਲ ਯੂਨੀਵਰਸਿਟੀ ਵਿੱਚ ਹੁੰਚੇ ਹਨ ਜਿੱਥੋ ਉਨ੍ਹਾ੍ਂ ਨੇ ਕਿਹਾ ਹੈ ਕਿ 65 ਫੀਸਦ ਆਬਾਦੀ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ ਹੈ। ਉਨ੍ਹਾ੍ਂ ਨੇ ਕਿਾ ਹੈ ਕਿ ਭਵਿੱਖ ਵਿੱਚ ਇਕ ਚੋਣ ਹੋਣ ਜਾ ਰਹੀ ਹੈ।
ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਅਨੁਰਾਗ ਠਾਕੁਰਾਂ ਚ ਬਠਿੰਡਾ ਦੇ ਸੈਂਟਰਲ ਯੂਨੀਵਰਸਿਟੀ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ 65% ਆਬਾਦੀ ਦੇਸ਼ ਦੇ ਵਿੱਚ ਨੌਜਵਾਨਾਂ ਦੀ ਹੈ ਅਤੇ ਉਹ ਦੇਸ਼ ਦਾ ਵਰਤਮਾਨ ਅਤੇ ਭਵਿੱਖ ਹਨ ਇਸ ਲਈ ਭਵਿੱਖ ਦੀ ਮੰਗ ਹੈ ਕਿ ਇੱਕ ਦੇਸ਼ ਇੱਕ ਚੁਣਾਵ ਹੋਣਾ ਚਾਹੀਦਾ ਹੈ। ਇਸੇ ਲਈ ਉਹਨਾਂ ਨੇ ਅੱਜ ਇਹਨਾਂ ਨੌਜਵਾਨਾਂ ਨੂੰ ਮੁਲਾਕਾਤ ਕੀਤੀ ਹ ਤੇ ਦੱਸਿਆ ਹੈ ਕਿ ਇੱਕ ਦੇਸ਼ ਇੱਕ ਚੁਣਾਵ ਹੁੰਦਾ ਹੈ ਤਾਂ ਇਸ ਦਾ ਬਹੁਤ ਜਿਆਦਾ ਫਾਇਦਾ ਹੋਵੇਗਾ ਇਸ ਤਰਾਂ ਜਿੱਥੇ ਕਰੋੜਾਂ ਰੁਪਆ ਬਚੇਗਾ ਉਤੇ ਹੀ ਭਾਰਤ ਦੀ ਜੀਡੀਪੀ ਨੂੰ ਵੀ ਫਾਇਦਾ ਹੋਵੇਗਾ
ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਕ ਦੇਸ਼ ਅਤੇ ਇਕ ਚੋਣਾਂ ਹੋਣ। ਉਨ੍ਹਾਂ ਨੇਕਿਹਾ ਹੈ ਕਿ ਹਾਈਲੇਵਲ ਕਮੇਟੀ ਅਨੁਸਾਰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਵਾਰ-ਵਾਰ ਚੋਣ ਕਰਵਾਉਣ ਦਾ ਖਰਚਾ ਹੋਵੇਗਾ ਅਤੇ ਇਹ ਬਦਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਦੇਸ਼ ਇਕ ਚੋਣ ਹੋਣ ਨਾਲ ਖਰਚਾ ਘੱਟ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਿਕ ਭਾਰਤ ਵਿੱਚ ਵਨ ਨੈਸ਼ਨਲ ਅਤੇ ਵਨ ਚੋਣ ਹੋ ਜਾ ਰਹੀ ਹੈ।
ਠਾਕੁਰ ਨੇ ਕਿਹਾ ਹੈ ਕਿ ਵੋਟਰ ਸਮਝਦਾਰ ਹੋ ਗਿਆ ਹੈ ਉਨ੍ਹਾਂ ਨੂੰ ਪਤਾ ਹੈ ਕਿ ਵੋਟ ਕਿਸ ਨੂੰ ਪਾਉਣੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਕਈ ਰਿਪੋਰਟਾਂ ਆਈਆ ਹਨ ਜੋ ਹਲੇ ਵੀ ਪੈਡਿੰਗ ਪਈਆ ਹਨ।