ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਮਨਾਇਆ ਗਿਆ ਨਵਰਾਤਰਿਆਂ ਦਾ ਤਿਉਹਾਰ 

By : KOMALJEET

Published : Mar 27, 2023, 12:46 pm IST
Updated : Mar 27, 2023, 12:46 pm IST
SHARE ARTICLE
Navratri festival celebrated at Sri Sanatan Dharma Temple
Navratri festival celebrated at Sri Sanatan Dharma Temple

ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰੀ ਮਾਤਾ ਦੀ ਚੌਕੀ 'ਚ ਹਾਜ਼ਰੀ 

ਚੰਡੀਗੜ੍ਹ : ਨਰਾਤਿਆਂ ਦੇ ਦਿਨ ਚੱਲ ਰਹੇ ਹਨ ਅਤੇ ਅੱਜ ਛੇਵਾਂ ਨਵਰਾਤਰਾ ਹੈ। ਇਸ ਦੇ ਮੱਦੇਨਜ਼ਰ ਹੀ ਚੰਡੀਗੜ੍ਹ ਦੇ ਸੈਕਟਰ 38 ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਨਵਰਾਤਰਿਆਂ ਦਾ ਤਿਉਹਾਰ ਮਨਾਇਆ ਗਿਆ।

Navratri festival celebrated at Sri Sanatan Dharma TempleNavratri festival celebrated at Sri Sanatan Dharma Temple

ਇਸ ਮੌਕੇ ਮਾਤਾ ਦੀ ਚੌਕੀ ਦਾ ਆਯੋਜਨ ਵੀ ਕੀਤਾ ਗਿਆ। ਇਹ ਪ੍ਰੋਗਰਾਮ ਪਾਲੀ ਊਨਾ ਵਾਲੀ ਅਤੇ ਨਵਰੂਹੀ (ਸ਼ਾਮ ਚੌਰਾਸੀ ਘਰਾਣਾ) ਵਲੋਂ ਕਰਵਾਇਆ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Navratri festival celebrated at Sri Sanatan Dharma TempleNavratri festival celebrated at Sri Sanatan Dharma Temple

ਚੰਡੀਗੜ੍ਹ ਦੇ ਐਮ.ਸੀ. ਯੋਗੇਸ਼ ਢੀਂਗਰਾ ਇਸ ਪ੍ਰੋਗਰਾਮ ਦੇ ਮੁਖ ਮਹਿਮਾਨ ਸਨ। ਇਸ ਮੌਕੇ ਸਨਾਤਨ ਧਰਮ ਸਭਾ, ਸੈਕਟਰ-38 ਦੇ ਪ੍ਰਧਾਨ ਬ੍ਰਹਮਜੀਤ ਕਾਲੀਆ, ਜਨਰਲ ਸਕੱਤਰ ਰਵਿੰਦਰ ਪੁਸ਼ਪ ਭਗਤਿਆਰ ਸਮੇਤ ਹੋਰ ਕਈ ਸ਼ਖਸ਼ੀਅਤਾਂ ਹਾਜ਼ਰ ਸਨ।

Navratri festival celebrated at Sri Sanatan Dharma TempleNavratri festival celebrated at Sri Sanatan Dharma Temple

Navratri festival celebrated at Sri Sanatan Dharma TempleNavratri festival celebrated at Sri Sanatan Dharma Temple

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement