ਫਰਾਂਸ ਤੋਂ ਖਰੀਦੇ ਗਏ ਬੇਹੱਦ ਅਧੁਨਿਕ ਸ਼ਕਤੀਸ਼ਾਲੀ 36 ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ।
ਨਵੀਂ ਦਿੱਲੀ - ਚੀਨ ਅਤੇ ਭਾਰਤ ਦੇ ਤਣਾਅ ਵਿਚਕਾਰ ਅੱਜ ਫ੍ਰਾਂਸ ਤੋਂ ਭਾਰਤ ਲਈ 5 ਰਾਫੇਲ ਜ਼ਹਾਜ ਉੱਡ ਗਏ ਹਨ। ਇਹ ਜ਼ਹਾਜ 29 ਜੁਲਾਈ ਨੂੰ ਹਰਿਆਣਾ ਦੇ ਅੰਬਾਲਾ ਵਿਚ ਭਾਰਤੀ ਹਵਾਈ ਸੈਨਾ ਦਾ ਹਿੱਸਾ ਹੋਣਗੇ। ਫਰਾਂਸ ਤੋਂ ਉਡਾਣ ਭਰਨ ਵਾਲੇ ਇਹ ਲੜਾਕੂ ਜਹਾਜ਼ ਭਾਰਤ ਪਹੁੰਚਣ ਤੋਂ ਪਹਿਲਾਂ ਯੂਏਈ ਵਿਚ ਈਂਧਨ ਭਰਾ ਜਾਣਗੇ।
New Rafale Jets fly out of France, arrival in India on July 29
ਫਰਾਂਸ ਵਿੱਚ ਭਾਰਤ ਦੇ ਦੂਤਾਵਾਸ ਨੇ ਫੋਟੋਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਨਵਾਂ ਰਾਫੇਲ ਭਾਰਤੀ ਬੇੜੇ ਵਿੱਚ ਸ਼ਾਮਲ ਹੋਣ ਲਈ ਫਰਾਂਸ ਤੋਂ ਉਡਾਣ ਭਰ ਰਿਹਾ ਹੈ।
ਫਰਾਂਸ ਤੋਂ ਖਰੀਦੇ ਗਏ ਬੇਹੱਦ ਅਧੁਨਿਕ ਸ਼ਕਤੀਸ਼ਾਲੀ 36 ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ।
New Rafale Jets fly out of France, arrival in India on July 29
ਇਹ ਜਹਾਜ਼ ਬੁੱਧਵਾਰ ਨੂੰ ਭਾਰਤ ਪਹੁੰਚਣਗੇ। ਭਾਰਤੀ ਹਵਾਈ ਸੈਨਾ ਦੇ 12 ਪਾਇਲਟ ਅਤੇ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਫਰਾਂਸ ਵਿਚ ਭਾਰਤੀ ਰਾਜਦੂਤ ਨੇ ਉਡਾਣ ਭਰਨ ਤੋਂ ਪਹਿਲਾਂ ਪਾਇਲਟਾਂ ਨਾਲ ਮੁਲਾਕਾਤ ਕੀਤੀ।
New Rafale Jets fly out of France, arrival in India on July 29
ਏਅਰਫੋਰਸ, ਜੋ ਕਿ ਪੂਰਬੀ ਲੱਦਾਖ ਸਰਹੱਦ 'ਤੇ ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ, ਆਪਣੇ ਬੇੜੇ ਵਿੱਚ ਰਾਫੇਲ ਜੈੱਟ ਜਹਾਜ਼ਾਂ ਦੇ ਪਹਿਲੇ ਜੱਥੇ ਨੂੰ ਸ਼ਾਮਲ ਕਰਨ ਜਾ ਰਹੀ ਹੈ, ਨੂੰ ਉਨ੍ਹਾਂ ਤੋਂ 60 ਕਿਲੋਮੀਟਰ ਤੱਕ ਦੀ ਨਵੀਂ ਪੀੜ੍ਹੀ ਦੇ ਏਅਰ-ਟੂ-ਲੈਂਡ ਮਿਜ਼ਾਈਲਾਂ ਤਾਇਨਾਤ ਕਰਨ ਬਾਰੇ ਵੀ ਵਿਚਾਰਿਆ ਗਿਆ ਹੈ। ਜਹਾਜ਼ ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਹਥਿਆਰ ਲੈ ਜਾਣ ਦੇ ਸਮਰੱਥ ਹੈ।