 
          	ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਸਵੰਤ ਸਿੰਘ
ਨਵੀਂ ਦਿੱਲੀ: ਸਾਬਕਾ ਭਾਜਪਾ ਨੇਤਾ ਜਸਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਜਸਵੰਤ ਸਿੰਘ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਰੱਖਿਆ ਮੰਤਰੀ ਰਹਿ ਚੁੱਕੇ ਹਨ।
 Jaswant Singh
Jaswant Singh
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਵੰਤ ਸਿੰਘ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਵੰਤ ਸਿੰਘ ਦੀ ਮੌਤ ਦੀ ਟਵੀਟ ਕਰਦਿਆਂ ਕਿਹਾ, ਜਸਵੰਤ ਸਿੰਘ ਜੀ ਨੇ ਸੈਨਿਕ ਤੌਰ ਤੇ ਪਹਿਲਾਂ ਸਾਡੇ ਦੇਸ਼ ਦੀ ਸੇਵਾ ਕੀਤੀ ਅਤੇ ਬਾਅਦ ਵਿੱਚ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣ ਦੌਰਾਨ।
 PM Narinder Modi
PM Narinder Modi
ਅਟਲ ਜੀ ਦੀ ਸਰਕਾਰ ਸਮੇਂ, ਉਹਨਾਂ ਨੇ ਮਹੱਤਵਪੂਰਣ ਪੋਰਟਫੋਲੀਓ ਸੰਭਾਲਿਆ ਅਤੇ ਵਿੱਤ, ਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਵਿਚ ਮਜ਼ਬੂਤ ਛਾਪ ਛੱਡੀ। ਮੈਂ ਉਹਨਾਂ ਦੇ ਦੇਹਾਂਤ ਤੋਂ  ਬਹੁਤ ਦੁਖੀ ਹਾਂ।
 
 
                     
                
 
	                     
	                     
	                     
	                     
     
     
     
     
     
                     
                     
                     
                     
                    