Reasi,Jammu and Kashmir : ਚਨਾਬ ਨਦੀ ਦੇ ਵਧਦੇ ਵਹਾਅ ਅਤੇ ਗੰਦ ਜਮ੍ਹਾ ਹੋਣ ਕਾਰਨ ਸਲਾਲ ਡੈਮ ਦੇ ਖੋਲੇ ਗੇਟ

By : BALJINDERK

Published : May 28, 2024, 1:27 pm IST
Updated : May 28, 2024, 2:07 pm IST
SHARE ARTICLE
Salal Dam
Salal Dam

Reasi,Jammu and Kashmir : ਲੋਕ ਚਨਾਬ ਕੰਢੇ ਨਾ ਜਾਣ, ਸ਼ਾਮ 7 ਵਜੇ ਤੱਕ ਛੱਡਿਆ ਜਾਵੇਗਾ ਪਾਣੀ

Reasi,Jammu and Kashmir : ਚਨਾਬ ਨਦੀ ’ਚ ਵੱਧ ਰਹੇ ਪਾਣੀ ਦੇ ਵਹਾਅ ਅਤੇ ਡੈਮ ’ਚ ਗੰਦ ਵਧਣ ਕਰਕੇ ਮੰਗਲਵਾਰ ਨੂੰ ਸਵੇਰੇ ਪਾਣੀ ਛੱਡ ਦਿੱਤਾ ਗਿਆ ਹੈ। ਚਨਾਬ ਨਦੀ ਦਾ ਪਾਣੀ ਦਾ ਪੱਧਰ ਹੇਠਲੇ ਇਲਾਕਿਆਂ ’ਚ ਵਧਣ ਦੀ ਸੰਭਾਵਨਾ ਹੈ। ਇਸ ਲਈ ਲੋਕ ਨਦੀ ਦੇ ਨੇੜੇ ਨਾ ਜਾਣ ਅਤੇ ਨਾ ਹੀ ਮਵੇਸ਼ੀਆਂ ਨੂੰ ਜਾਣ ਦਿਓ। ਇਸ ਸਬੰਧ ’ਚ ਸੋਮਵਾਰ ਨੂੰ ਸਲਾਲ ਪਾਵਰ ਸਟੇਸ਼ਨ ਪ੍ਰਬੰਧਨ ਕਮੇਟੀ ਨੇ ਐਡਵਾਈਜਰੀ ਜਾਰੀ ਕੀਤੀ ਹੈ । 

ਇਹ ਵੀ ਪੜੋ:Railway Recruitment : ਨੌਜਵਾਂਨਾ ਲਈ ਚੰਗੀ ਖ਼ਬਰ ਰੇਲਵੇ 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਸਲਾਲ ਡੈਮ ਦੇ ਹੇਠਲੇ ਇਲਾਕਿਆਂ ਤਲਵਾੜਾ, ਗੁਜ਼ਰ ਕੋਠੀ, ਕਾਂਸੀਪੱਤਾ, ਪਨਸਾ, ਜੇੜੀ, ਡੇਰਾ ਬਾਬਾ ਅਤੇ ਪੱਬਰ ਦੇ ਲੋਕਾਂ ਨੂੰ ਚਨਾਬ ਨਦੀ ਦੇ ਕਿਨਾਰੇ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਚਨਾਬ ਦਾ ਪਾਣੀ ਦਾ ਪੱਧਰ ਜੰਮੂ ਜ਼ਿਲ੍ਹੇ ਕੀ ਅਖਨੂਰ ਤਹਿਸੀਲ ਦੇ ਪਿੰਡਾਂ ਤਕ ਵਧੇਗਾ। 
ਪ੍ਰਬੰਧਨ ਕਮੇਟੀ ਦੇ ਅਨੁਸਾਰ ਮੰਗਲਵਾਰ ਸਵੇਰ ਤੋਂ ਸ਼ਾਮ ਸੱਤ ਵਜੇ ਤੱਕ ਡੈਮ ਦੇ ਗੇਟ ਖੋਲੇ ਜਾਣਗੇ। ਇਸ ਦਾ ਅਸਰ ਦਰਿਆ ਦੇ ਕਿਨਾਰੇ ਸਥਿਤ ਪਿੰਡਾਂ ’ਚ ਵੇਖਣ ਨੂੰ ਮਿਲਿਆ । ਮੈਨੇਜਮੈਂਟ ਕਮੇਟੀ ਨੇ ਪਿੰਡਾਂ ਦੇ ਮਵੇਸ਼ੀਆਂ ਨੂੰ ਵੀ ਦਰਿਆ ਦੇ ਕਿਨਾਰੇ 'ਤੇ ਨਾ ਜਾਣ ਦੇਣ ਦੀ ਅਪੀਲ ਕੀਤੀ ਹੈ।

(For more news apart from River Chenab Due increased flow gates of Salal Dam were opened News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement