ਸੈਲਫੀ ਲੈਣ ਦੇ ਚੱਕਰ 'ਚ ਨਦੀ ਵਿਚ ਡਿੱਗੀ ਲੜਕੀ, ਬਚਾਉਣ ਲਈ ਮੁੰਡੇ ਨੇ ਨਦੀ ਵਿਚ ਮਾਰੀ ਛਾਲ, ਹੋਈ ਮੌਤ
Published : Jun 29, 2021, 2:38 pm IST
Updated : Jun 29, 2021, 4:38 pm IST
SHARE ARTICLE
Girl falls into river while taking selfie
Girl falls into river while taking selfie

ਦੋਵਾਂ ਨੂੰ ਪਾਣੀ ਵਿਚ ਡੁੱਬਦੇ ਦੇਖ ਕੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਰੌਲਾ ਪਾਇਆ। ਮਲਾਹਾਂ ਨੇ ਉਸ ਔਰਤ ਨੂੰ ਬਾਹਰ ਕੱਢ ਲਿਆ, ਪਰ ਜਵਾਨ ਨਹੀਂ ਮਿਲਿਆ

ਆਗਰਾ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਸ਼ਹਿਰ ਦੇ ਰਾਪਤੀ ਨਦੀ ਦੇ ਰਾਮਘਾਟ ਵਿਖੇ ਐਤਵਾਰ ਨੂੰ ਸੈਲਫੀ ਲੈਂਦੇ ਹੋਏ ਲੜਕੀ ਡੁੱਬ (Girl falls into river while taking selfie) ਗਈ ਸੀ ਜਿਸਨੂੰ ਬਚਾਉਣ ਗਏ ਨੌਜਵਾਨ ਦੀ ਲਾਸ਼ ਸੋਮਵਾਰ ਦੇਰ ਸ਼ਾਮ (boy jumps into river to rescue, dies)  ਬਰਾਮਦ ਹੋਈ। ਐਸਡੀਆਰਐਫ ਨੇ 24 ਘੰਟਿਆਂ ਲਈ ਇੱਕ ਅਭਿਆਨ ਚਲਾਇਆ ਜਿਸ ਤੋਂ ਬਾਅਦ ਲਾਸ਼ ਨੂੰ ਬਰਾਮਦ ਕੀਤਾ ਜਾ ਸਕਿਆ।

Girl falls into river while taking selfie, boy jumps into river to rescue, diesGirl falls into river while taking selfie, boy jumps into river to rescue, dies

ਜਾਣਕਾਰੀ ਅਨੁਸਾਰ ਐਤਵਾਰ ਨੂੰ ਦਿਉਰੀਆ ਦੇ ਭਟੌਲੀ, ਜਿਮ ਆਪਰੇਟਰ ਅੰਕਿਤ ਪਾਂਡੇ (24)  ਆਪਣੀ  ਲੜਕੀ ਦੋਸਤ ਨਾਲ ਰਾਜਘਾਟ, ਰਾਮਘਾਟ ਘੁੰਮਣ ਗਿਆ। ਦੋਵੇਂ ਪੈਦਲ ਨਦੀ ਦੇ ਕਿਨਾਰੇ ਜਾ ਕੇ ਸੈਲਫੀ ਲੈਣ ਲੱਗ ਪਏ। ਉਸੇ ਸਮੇਂ  ਲੜਕੀ ਦਾ ਪੈਰ ਤਿਲਕ ਗਿਆ ਤੇ ਲੜਕੀ ਨਦੀ ਵਿਚ ਡੁੱਬ (Girl falls into river while taking selfie)  ਗਈ। ਲੜਕੀ ਨੂੰ ਬਚਾਉਣ  ਲਈ ਅੰਕਿਤ  ਨੇ ਨਦੀ boy jumps into river to rescue, dies)ਵਿਚ ਛਲਾਂਗ ਮਾਰ ਦਿੱਤੀ।

Three innocents drowned in a pit filled with waterGirl falls into river while taking selfie, boy jumps into river to rescue, dies

ਦੋਵਾਂ ਨੂੰ ਪਾਣੀ ਵਿਚ ਡੁੱਬਦੇ ਦੇਖ ਕੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਰੌਲਾ ਪਾਇਆ। ਮਲਾਹਾਂ ਨੇ ਉਸ ਔਰਤ ਨੂੰ ਬਾਹਰ ਕੱਢ ਲਿਆ, ਪਰ ਜਵਾਨ ਨਹੀਂ ਮਿਲਿਆ। ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ।

Girl falls into river while taking selfie, boy jumps into river to rescue, diesGirl falls into river while taking selfie, boy jumps into river to rescue, dies

  ਘਟਨਾ ਦੀ ਜਾਣਕਾਰੀ ਮਿਲਣ 'ਤੇ  ਐਸ.ਡੀ.ਆਰ.ਐਫ ਦੀ ਟੀਮ  ਮੌਕੇ ਤੇ ਪਹੁੰਚ ਗਏ ਤੇ ਐਤਵਾਰ ਨੂੰ ਹੀ ਅੰਕਿਤ ਦੀ ਭਾਲ ਸ਼ੁਰੂ ਕਰ ਦਿੱਤੀ, ਪਰ  ਦੇਰ ਤੱਕ ਉਹਨਾਂ ਨੂੰ ਅੰਕਿਤ ਨਾ ਮਿਲ ਸਕਿਆ। ਟੀਮ ਸੋਮਵਾਰ ਸਵੇਰ ਤੋਂ ਹੀ ਅੰਕਿਤ ਦੀ ਭਾਲ ਵਿਚ ਲੱਗੀ ਹੋਈ ਸੀ। ਅੰਕਿਤ ਦੀ ਲਾਸ਼ ਸ਼ਾਮ ਕਰੀਬ 7.30 ਵਜੇ ਬਰਾਮਦ ਹੋਈ। 

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement