
Delhi Fire : ਇਹ ਸਿਖ਼ਲਾਈ ਕੇਂਦਰ ਸੋਨੀਆ ਵਿਹਾਰ ਪੁਲਿਸ ਸਟੇਸ਼ਨ ਹੈ ਅਧੀਨ
Delhi Fire : ਉੱਤਰ ਪੂਰਬੀ ਦਿੱਲੀ ਦੇ ਵਜ਼ੀਰਾਬਾਦ ਸਥਿਤ ਪੁਲਿਸ ਟਰੇਨਿੰਗ ਸੈਂਟਰ 'ਚ ਸਥਿਤ ਗੋਦਾਮ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਇਸ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
(For more news apart from Fire broke Out Wazirabad Police Training Center in Delhi News in Punjabi, stay tuned to Rozana Spokesman)