ਇਕ ਪਾਕਿਸਤਾਨੀ ਰੋਟੀ ਜੋ ਭਰਦੀ ਹੈ ਪੂਰੇ ਪਰਵਾਰ ਦਾ ਢਿੱਡ 
Published : Oct 30, 2019, 4:19 pm IST
Updated : Oct 30, 2019, 4:19 pm IST
SHARE ARTICLE
Chadar Roti
Chadar Roti

ਇਕ ਯੂਜ਼ਰ ਨੇ ਲਿਖਿਆ ਹੈ ਇਕ ਰੋਟੀ ਦਾ ਸਾਈਜ਼ ਇਹ ਹੈ ਤਾਂ ਸੋਚੋ ਇਸ ਦੀ ਪਲੇਟ ਦਾ ਸਾਈਜ਼ ਕੀ ਹੋਵੇਗਾ। ਕਿਸੇ ਨੇ ਲਿਖਿਆ ਹੈ ਕਿ ਦੇਖ ਕੇ ਹੀ ਭੁੱਖ ਖ਼ਤਮ ਹੋ ਗਈ।

ਨਵੀਂ ਦਿੱਲੀ-  ਤੁਸੀਂ ਘਰ ਦੇ ਬਾਹਰ ਰੁਮਾਲੀ ਰੋਟੀ ਜਾਂ ਫਿਰ ਤੰਦੂਰੀ ਰੋਟੀ ਦਾ ਸਵਾਦ ਤਾਂ ਲਿਆ ਹੀ ਹੋਵੇਗਾ ਪਰ ਹੁਣ ਰੋਟੀ ਦਾ ਇਕ ਹੋਰ ਵਰਜ਼ਨ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ਜਿਸ ਦਾ ਨਾਮ ਹੈ ਚਾਦਰ ਰੋਟੀ।



 

ਬਿਜ਼ਨੈਸ ਮੈਨ ਹਰਸ਼ ਗੋਇਕਾ ਨੇ ਆਪਣੇ ਟਵਿੱਟਰ 'ਤੇ ਇਕ ਕਮਾਲ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਇਕ ਵਿਅਕਤੀ ਚਾਦਰ ਰੋਟੀ ਬਣਾਉਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।



 

ਇਕ ਯੂਜ਼ਰ ਨੇ ਲਿਖਿਆ ਹੈ ਇਕ ਰੋਟੀ ਦਾ ਸਾਈਜ਼ ਇਹ ਹੈ ਤਾਂ ਸੋਚੋ ਇਸ ਦੀ ਪਲੇਟ ਦਾ ਸਾਈਜ਼ ਕੀ ਹੋਵੇਗਾ। ਕਿਸੇ ਨੇ ਲਿਖਿਆ ਹੈ ਕਿ ਦੇਖ ਕੇ ਹੀ ਭੁੱਖ ਖ਼ਤਮ ਹੋ ਗਈ। ਇਕ ਯੂਜ਼ਰ ਨੇ ਲਿਖਿਆ ਕਿ 10 ਸਾਲ ਪਹਿਲਾਂ ਅਜਿਹੀ ਰੋਟੀ ਦੇਖੀ ਸੀ



 

ਉਸ ਸਮੇਂ ਇਸ ਨੂੰ ਪਾਕਿਸਤਾਨੀ ਰੋਟੀ ਕਹਿੰਦੇ ਸਨ। ਇਸ ਇਕ ਰੋਟੀ ਨਾਲ ਹੀ ਪੂਰੇ ਪਰਵਾਰ ਦਾ ਪੇਟ ਭਰ ਜਾਂਦਾ ਸੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਰੋਟੀ ਨੂੰ ਮਾਂਡਾ ਕਹਿੰਦੇ ਹਨ ਇਹ ਖਾਸ ਆਟੇ ਦੀ ਬਣਦੀ ਹੈ। ਇਹ ਰੋਟੀ ਮਟਰ ਕੋਰਮਾ ਨਾਲ ਬਹੁਤ ਸਵਾਦ ਲੱਗਦੀ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement