NTA ਨੇ ਜਾਰੀ ਕੀਤਾ ਯੂਜੀਸੀ ਨੈੱਟ ਪ੍ਰੀਖਿਆ ਲਈ ਐਡਮਿਟ ਕਾਰਡ, ਲਿੰਕ ਰਾਹੀਂ ਕਰੋ ਡਾਊਨਲੋਡ
Published : Oct 30, 2020, 3:13 pm IST
Updated : Oct 30, 2020, 3:13 pm IST
SHARE ARTICLE
UGC NET
UGC NET

ਇਹ ਐਡਮਿਟ ਕਾਡ ਨਵੰਬਰ ਮਹੀਨੇ ਦੀ ਪ੍ਰੀਖਿਆ ਲਈ ਹੈ।

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਇਹ ਐਡਮਿਟ ਕਾਰਡ ਨਵੰਬਰ ਪ੍ਰੀਖਿਆ ਦੇ ਹਨ। ਇਹ ਐਡਮਿਟ ਕਾਰਡ ਐਨਟੀਏ ਯੂਜੀਸੀ ਨੈੱਟ 2020 ਜੂਨ ਐਗਜ਼ਾਮ ਦੇ ਬਚੇ ਹੋਏ ਪੇਪਰਾਂ ਦੀ ਲਈ ਜਾਰੀ ਕੀਤੇ ਜਾਣਗੇ। ਇਹ ਪ੍ਰੀਖਿਆ ਨਵੰਬਰ ਮਹੀਨੇ ਕਰਵਾਈ ਜਾਵੇਗੀ।

Students
 

ਇੰਝ ਕਰੋ ਡਾਊਨਲੋਡ 
ਸਭ ਤੋਂ ਪਹਿਲਾਂ ਉਮੀਦਵਾਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਧਿਕਾਰਤ ਵੈਬਸਾਈਟ ugcnet.nta.nic.in. ਤੇ ਜਾਓ। 
 ਇੱਥੇ ਹੋਮਪੇਜ 'ਤੇ ਇਕ ਲਿੰਕ ਦਿੱਤਾ ਹੋਵੇਗਾ, ਜਿਸ 'ਤੇ ਲਿਖਿਆ ਹੋਵੇਗਾ UGC NET Admit Card 2020 'ਤੇ ਕਲਿੱਕ ਕਰੋ।
ਇੱਥੇ ਕਲਿੱਕ ਕਰਦਿਆਂ ਹੀ ਇਕ ਨਵਾਂ ਪੇਜ ਖੁੱਲ੍ਹੇਗਾ ਜਿਸ 'ਤੇ ਤਹਾਨੂੰ ਆਪਣੇ ਲੌਗਇਨ ਕ੍ਰੈਡੈਂਸ਼ੀਅਲਸ ਪਾਉਣੇ ਪੈਣਗੇ। 
ਆਪਣੀ ਡਿਟੇਲ ਸਹੀ ਭਰ ਕੇ ਸਬਮਿਟ ਦਾ ਬਟਨ ਦਬਾ ਦਿਉ।
ਅਜਿਹਾ ਕਰਦਿਆਂ ਹੀ ਤੁਹਾਡਾ ਯੂਜੀਸੀ ਨੈੱਟ ਪਰੀਖਿਆ ਦਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਇੱਥੋਂ ਕਾਰਡ ਡਾਊਨਲੋਡ ਕਰ ਲਓ ਤੇ ਇਕ ਪ੍ਰਿੰਟ ਕੱਢ ਕੇ ਜ਼ਰੂਰ ਆਪਣੇ ਕੋਲ ਰੱਖੋ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement