ਰੇਲਵੇ ਦਾ ਵੱਡਾ ਐਲਾਨ, ਹੁਣ ਅਪਰਾਧੀਆਂ ਦੀ ਖੈਰ ਨਹੀਂ, ਇੰਡੀਅਨ ਰੇਲਵੇ ਕਰੇਗਾ...
Published : Dec 30, 2019, 5:11 pm IST
Updated : Dec 30, 2019, 5:11 pm IST
SHARE ARTICLE
Facial Recognition System 
Facial Recognition System 

ਆਰਟੀਫੀਸ਼ੀਅਲ ਇੰਟੇਲਿਜੈਂਸ ਦੇ ਆਧਾਰ ਤੇ ਸੀਸੀਟੀਵੀ ਦੁਆਰਾ ਲੋਕਾਂ ਦੇ ਚਿਹਰਿਆਂ ’ਤੇ ਡੇਟਾ...

ਨਵੀਂ ਦਿੱਲੀ: ਭਾਰਤੀ ਰੇਲਵੇ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ। ਕਰੋੜਾਂ ਲੋਕ ਰੋਜ਼ਾਨਾਂ ਰੇਲਵੇ ਤੋਂ ਸਫ਼ਰ ਕਰਦੇ ਹਨ। ਭਾਰਤੀ ਰੇਲ ਨੇ ਕੈਮਰੇ ਦੇ ਮਾਧਿਅਮ ਨਾਲ ਦੇਸ਼ ਦਾ ਸਭ ਤੋਂ ਵੱਡਾ ਸਰਵੀਲਾਂਸ ਸਿਸਟਮ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਰੇਲਵੇ ਨੇ ਫੇਸ ਰਿਕਗਨਿਸ਼ਨ ਸਿਸਟਮ ਮਜ਼ਬੂਤ ਕਰਨ ਲਈ ਟੈਂਡਰ ਜਾਰੀ ਕੀਤਾ ਹੈ।

PhotoPhoto ਰੇਲਵੇ ਸਟੇਸ਼ਨਾਂ ਅਤੇ ਹੋਰ ਰੇਲਵੇ ਦੀਆਂ ਸੰਪੱਤੀਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੇਟਾ ਇਕ ਸੈਂਟਰਲ ਕਮਾਂਡ ਰੂਮ ਵਿਚ ਰਹਿਣਗੇ। ਅਪਰਾਧੀਆਂ ਨੂੰ ਫੜਨ ਲਈ ਇਸ ਪ੍ਰੋਗਰਾਮ ਨੂੰ ਵੱਡੀ ਕਾਮਯਾਬੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਚੀਨ ਨੇ Face recongnition ਦੀ ਵਿਵਸਥਾ ਸ਼ੁਰੂ ਕੀਤੀ ਹੈ। ਉਸੇ ਤਰਜ਼ ’ਤੇ ਭਾਰਤ ਵਿਚ ਵੀ ਇਹ ਸ਼ੁਰੂ ਕਰਨ ਲਈ ਰੇਲਵੇ ਨੇ ਟੈਂਡਰ ਜਾਰੀ ਕੀਤਾ ਹੈ। ਜਨਰਲ ਸਰਵੀਲਾਂਸ ਦਾ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਸਾਬਿਤ ਹੋ ਸਕਦਾ ਹੈ।

Railway StationRailway Stationਆਰਟੀਫੀਸ਼ੀਅਲ ਇੰਟੇਲਿਜੈਂਸ ਦੇ ਆਧਾਰ ਤੇ ਸੀਸੀਟੀਵੀ ਦੁਆਰਾ ਲੋਕਾਂ ਦੇ ਚਿਹਰਿਆਂ ’ਤੇ ਡੇਟਾ ਲਗਾਤਾਰ ਸਟੋਰ ਕੀਤਾ ਜਾਵੇਗਾ। ਜੇ ਕੋਈ ਅਪਰਾਧੀ ਰੇਲਵੇ ਦਫ਼ਤਰ ’ਤੇ ਆਵੇਗਾ ਤਾਂ ਆਰਟੀਫੀਸ਼ੀਅਲ ਇੰਟੈਲਿਜੈਂਸ ਦੁਆਰਾ ਤੁਰੰਤ ਲਾਈਵ ਫੀਡ ਵਿਚ ਉਸ ਨੂੰ ਪਹਿਚਾਣ ਲਿਆ ਜਾਵੇਗਾ। ਉਸ ਦੀ ਪਹਿਚਾਣ ਕਰ ਕੇ ਤਤਕਾਲ ਕਾਰਵਾਈ ਕੀਤੀ ਜਾ ਸਕੇਗੀ।

Railway EmployeeRailway Employeeਦਸ ਦਈਏ ਕਿ ਅੱਜ ਦੇ ਯੁੱਗ ਵਿਚ ਤਕਨਾਲੋਜੀ ਮੰਗ ਬਹੁਤ ਵਧੀ ਹੋਈ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਵਰਤੋਂ ਕਿੰਨੇ ਵੱਡੇ ਪੱਧਰ ’ਤੇ ਹੋ ਰਹੀ ਹੈ।

Slowdown effect on Indian RailwayIndian Railwayਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹਰ ਕੰਮ ਇੰਟਰਨੈਟ ’ਤੇ ਹੁੰਦਾ ਹੈ। ਇੰਟਰਨੈਟ ਤੇ ਹਰ ਕੰਮ ਅਸਾਨੀ ਨਾਲ ਹੋ ਜਾਂਦਾ ਹੈ ਫਿਰ ਚਾਹੇ ਉਹ ਸੋਸ਼ਲ ਹੋਵੇ ਜਾਂ ਕੋਈ ਹੋਰ। ਤਕਨਾਲੋਜੀ ਨੇ ਅਪਰਾਧਾਂ ਨੂੰ ਵੀ ਘਟਾਇਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement