ਪਤੀ ਨੇ ਪਤਨੀ ਲਈ ਬਣਵਾਇਆ ਪਿਆਜ਼ ਦਾ ਅਨੋਖਾ ਬੁਕੇ, ਨਵੇਂ ਸਾਲ ਉੱਤੇ ਦੇਵੇਗਾ ਗਿਫਟ
Published : Dec 31, 2019, 5:09 pm IST
Updated : Apr 9, 2020, 9:29 pm IST
SHARE ARTICLE
File
File

ਬੁਕੇ ਦੀ ਕੀਮਤ 700 ਰੁਪਏ ਹੈ

ਨਵੇਂ ਸਾਲ ਉੱਤੇ ਲੋਕ ਆਪਣੇ ਚਹੇਤੀਆਂ ਨੂੰ ਗਿਫਟ ਦੇਣ ਦੀ ਤਿਆਰੀ ਕਰ ਰਹੇ ਹਨ। ਅਜਿਹੇ ਵਿੱਚ ਕਾਨਪੁਰ ਵਿੱਚ ਇੱਕ ਸ਼ਖਸ ਨੇ ਆਪਣੀ ਪਤਨੀ ਲਈ ਨਵੇਂ ਸਾਲ ਉੱਤੇ ਅਨੋਖਾ ਸਰਪ੍ਰਾਇਜ ਗਿਫਟ ਤਿਆਰ ਕੀਤਾ ਹੈ।

ਦੱਸ ਦਈਏ ਸੰਜੈ ਤ੍ਰਿਪਾਠੀ ਨਾਮ ਦੇ ਇਸ ਪਤੀ ਨੇ ਇੱਕ ਪਿਆਜ ਦਾ ਬੁਕੇ ਤਿਆਰ ਕਰਵਾਇਆ ਹੈ, ਜਿਸ ਨੂੰ ਉਹ ਆਪਣੀ ਪਤਨੀ ਨੂੰ ਨਵੇਂ ਸਾਲ ਉੱਤੇ ਬਕਾਇਦਾ ਗਿਫਟ ਦੇਣਗੇ।

ਇਸ ਪਿਆਜ਼ ਦੇ ਬੁਕੇ ਦੀ ਕੀਮਤ 700 ਰੁਪਏ ਹੈ ਅਤੇ ਇਸ ਵਿੱਚ 2 ਕਿੱਲੋ ਤੋਂ ਜ਼ਿਆਦਾ ਪਿਆਜ ਦੀ ਵਰਤੋਂ ਕੀਤੀ ਗਈ ਹੈ। 

ਹਾਲਾਂਕੀ ਪਿਆਜ਼ ਨਾਲ ਬਣੇ ਇਸ ਅਨੋਖੇ ਬੁਕੇ ਨੂੰ ਵੇਖਕੇ ਲੋਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਬਣਾਉਣ ਵਾਲੇ ਦੀ ਤਰੀਫ ਵੀ ਕਰ ਰਹੇ ਹਨ, ਪਿਆਜ਼ ਦੇ ਇਸ ਬੁਕੇ ਦੀ ਡਿਮਾਂਡ ਵੀ ਵੱਧ ਗਈ ਹੈ।

ਬੁਕੇ ਬਣਵਾਉਣ ਵਾਲੇ ਸੰਜੈ ਤ੍ਰਿਪਾਠੀ ਨੇ ਕਿਹਾ ਕਿ ਇਹ ਆਪਣੇ ਪਰਵਾਰ ਨੂੰ ਦੇਣ ਲਈ ਤਿਆਰ ਕਰਵਾਇਆ ਹੈ। ਨਵੇਂ ਸਾਲ ਵਿੱਚ ਨਵਾਂ ਗਿਫਟ ਹੈ। ਉਥੇ ਹੀ ਬੁਕੇ ਤਿਆਰ ਕਰਨ ਵਾਲੇ ਰੋਹੀਤ ਨੇ ਕਿਹਾ ਕਿ ਇਹ ਮੇਰੇ ਕੋਲ ਆਏ ਸਨ। ਇਨ੍ਹਾਂ ਨੇ ਕੁੱਝ ਵੱਖ ਹੱਟ ਕੇ ਬੁਕੇ ਬਣਾਉਣ ਨੂੰ ਕਿਹਾ ਤਾਂ ਪਿਆਜ਼ ਦਾ ਜਿਕਰ ਹੋਇਆ। ਫਿਰ ਪਿਆਜ਼ ਦਾ ਬੁਕੇ ਬਣਾਇਆ, ਇਸਦੀ ਕਾਫ਼ੀ ਡਿਮਾਂਡ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement