ਆਪ’ ਦਾ ਮਿਸ਼ਨ ਇੰਡੀਆ’,ਪੂਰੇ ਦੇਸ਼ ਦੇ 1 ਕਰੋੜ ਲੋਕਾਂ ਨੂੰ  ਜੋੜਨਾ
Published : Feb 17, 2020, 10:47 am IST
Updated : Feb 17, 2020, 10:50 am IST
SHARE ARTICLE
file photo
file photo

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ .....

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ਕਰੋੜ ਲੋਕਾਂ ਨੂੰ ਜੋੜਨ ਲਈ 23 ਫਰਵਰੀ ਤੋਂ 23 ਮਾਰਚ ਤੱਕ ਸਾਰੇ ਰਾਜਾਂ ਵਿਚ ਇੱਕ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜੋ ‘ਆਪ’ ਦੇ ਵਿਸਥਾਰ ਦਾ ਹਿੱਸਾ ਹੈ।

File PhotoFile Photo

ਰਾਸ਼ਟਰੀ ਰਾਜਧਾਨੀ ਵਿਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਾਰਟੀ ਦੇ ਸੂਬਾ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਰਾਏ ਨੇ ਕਿਹਾ, "ਤਿੰਨ ਗੱਲਾਂ' ਤੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਪਹਿਲੇ ਫੈਸਲੇ ਤਹਿਤ ਰਾਜ ਦੀਆਂ ਇਕਾਈਆਂ 23 ਫਰਵਰੀ ਤੋਂ 23 ਮਾਰਚ ਤੱਕ ਰਾਸ਼ਟਰੀ ਨਿਰਮਾਣ ਅਭਿਆਨ ਦੀ ਸ਼ੁਰੂਆਤ ਕਰਨਗੀਆਂ।
 

File PhotoFile Photo

ਇਸ ਦੇ ਤਹਿਤ ਸਾਰੇ ਵਰਕਰ ਮੀਟਿੰਗ ਕਰਨਗੇ ਅਤੇ ਉਨ੍ਹਾਂ ਦਾ ਉਦੇਸ਼ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਹੋਵੇਗਾ। ਰਾਏ ਨੇ ਕਿਹਾ, "ਦੂਸਰੇ ਫੈਸਲੇ ਵਜੋਂ ਉਹ ਇੱਕ ਪੋਸਟਰ ਮੁਹਿੰਮ ਵੀ ਚਲਾਉਣਗੇ ।

File PhotoFile Photo

ਤੀਜੀ ਗੱਲ ਇਹ ਹੈ ਕਿ ਸਾਰੇ ਰਾਜ ਅਧਿਕਾਰੀਆਂ ਨੂੰ ਦਿੱਲੀ ਸਰਕਾਰ ਦੇ ਕੰਮ ਬਾਰੇ ਦੱਸਣ ਲਈ ਰੋਜ਼ਾਨਾ ਆਧਾਰ ਤੇ ਪ੍ਰੈਸ ਕਾਨਫਰੰਸਾਂ ਕਰਨ ਲਈ ਕਿਹਾ ਗਿਆ ਹੈ  ਮੀਟਿੰਗ ਵਿੱਚ ਪਾਰਟੀ ਚੋੰ  ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਗੋਆ ਅਤੇ ਕਰਨਾਟਕ ਸਮੇਤ ਹੋਰ ਰਾਜਾਂ ਦੇ ਨੁਮਾਇੰਦੇ ਸ਼ਾਮਲ ਹੋਏ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement