‘AAP’ Leader ਬਲਤੇਜ ਸਿੰਘ ਪੰਨੂ ਦਾ Sukhbir Singh Badal ਨੂੰ ਜਵਾਬ
Published : Jun 22, 2025, 2:30 pm IST
Updated : Jun 22, 2025, 2:32 pm IST
SHARE ARTICLE
AAP Leader Baltej Singh Pannu's Reply to Sukhbir Singh Badal Latest News in Punjabi
AAP Leader Baltej Singh Pannu's Reply to Sukhbir Singh Badal Latest News in Punjabi

ਤੁਸੀਂ ਭੁਲ ਗਏ ਹੋਵੋਗੇ ਪਰ ਜਨਤਾ ਨੂੰ ਸੱਭ ਕੁੱਝ ਯਾਦ’

AAP Leader Baltej Singh Pannu's Reply to Sukhbir Singh Badal Latest News in Punjabi  ‘ਆਪ’ ਆਗੂ ਬਲਤੇਜ ਸਿੰਘ ਪੰਨੂ ਨੇ ਸੁਖਬੀਰ ਬਾਦਲ ਨੂੰ ਸਵਾਲਾਂ ਦੇ ਘੇਰੇ ’ਚ ਲੈਂਦਿਆਂ ਸਖ਼ਤ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਭੁਲ ਗਏ ਹੋਵੋਗੇ ਪਰ ਪੰਜਾਬ ਦੀ ਜਨਤਾ ਨੂੰ ਸੱਭ ਕੁੱਝ ਯਾਦ ਹੈ।

‘ਆਪ’ ਆਗੂ ਬਲਤੇਜ ਸਿੰਘ ਪੰਨੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਹਰਸਿਮਰਤ ਕੌਰ ਬਾਦਲ ਦੀ ਸੀਟ ਬਚਾਉਣ ਲਈ ਦਿੱਲੀ ’ਚ ਭਾਜਪਾ ਨਾਲ ਗੰਡਤੁਪ ਕੀਤਾ ਤੇ ਇਸ ਦੇ ਤਹਿਤ ਤਿੰਨ ਖੇਤੀ ਕਾਨੂੰਨਾਂ ਨੂੰ ਤੁਸੀਂ ਬੜੇ ਵਧੀਆ ਦੱਸਦੇ ਰਹੇ।

‘ਆਪ’ ਆਗੂ ਨੇ ਸੁਖਬੀਰ ਬਾਦਲ ਦੋਸ਼ ਲਗਾਉਂਦਿਆਂ ਕਿਹਾ ਕਿ ਤੁਸੀਂ ਨਸ਼ਿਆਂ ਨੂੰ ਦਿਤਾ ਬਡਾਵਾ ਦਿਤਾ। ਤੁਹਾਡੀ ਸਰਕਾਰ ’ਚ ਬੇਅਦਬੀ ਕਾਂਡ ਤੇ ਗੋਲੀਕਾਂਡ ਹੋਇਆ। ਤੁਸੀਂ ਐਸਜੀਪੀਸੀ ਦੇ 96 ਲੱਖ ਰੁਪਏ ਇਸ਼ਤਿਹਾਰਾਂ ਦੇ ਰੂਪ ’ਚ ਵਰਤੇ। 

ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਹਾਨੂੰ ਅਫ਼ਸਰਸ਼ਾਹੀ ’ਤੇ ਭਰੋਸਾ ਹੀ ਨਹੀਂ ਸੀ, ਤੁਸੀਂ ਪੰਜਾਬ ਪੁਲਿਸ ਛੱਡ ਕੇ ਦੂਜੇ ਸੂਬਿਆਂ ਤੋਂ ਸੁਰੱਖਿਆ ਬਲ ਮੰਗਵਾਏ ਪਰੰਤੂ ਪੰਜਾਬ ਸਰਕਾਰ ਨੇ ਅਪਣੇ ਅਫ਼ਸਰਾਂ ’ਤੇ ਭਰੋਸਾ ਕਰ ਕੇ ਜ਼ਿੰਮੇਵਾਰੀਆਂ ਦਿਤੀਆਂ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement