ਖ਼ਬਰਾਂ |

ਤਾਜ਼ਾ |

Chandigarh News : ਚੰਡੀਗੜ੍ਹ ’ਚ ਮੀਟਿੰਗ ਤੋਂ ਬਾਅਦ ਬੋਲੇ ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ

By : BALJINDERK

Published : Mar 1, 2025, 5:48 pm IST
Updated : Mar 1, 2025, 5:48 pm IST
SHARE ARTICLE
ਚੰਡੀਗੜ੍ਹ ’ਚ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਚੰਡੀਗੜ੍ਹ ’ਚ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Chandigarh News : ਕਿਹਾ - ਜਨਤਾ ਦੇ ਮੁੱਦਿਆਂ ਨੂੰ ਲੈ ਕੇ, ਭ੍ਰਿਸ਼ਟ ਸਰਕਾਰ ਨੂੰ ਉਖਾੜਨ ਲਈ ਕੀਤਾ ਜਾਵੇਗਾ ਕੰਮ

Chandigarh News in Punjabi : ਚੰਡੀਗੜ੍ਹ ’ਚ ਮੀਟਿੰਗ ਤੋਂ ਬਾਅਦ ਬੋਲੇ ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਜਨਤਾ ਦੇ ਮੁੱਦਿਆਂ ਨੂੰ ਲੈ ਕੇ, ਭ੍ਰਿਸ਼ਟ ਸਰਕਾਰ ਨੂੰ ਉਖਾੜਨ ਲਈ ਕੰਮ ਕੀਤਾ ਜਾਵੇਗਾ। ਕੋਟਾ ਸੂਚੀ ’ਚ ਹੁੰਦੀਆਂ ਗੜਬੜੀਆਂ ’ਤੇ ਨਜ਼ਰ ਰੱਖੀ ਜਾਵੇਗੀ। ਪਾਰਟੀ ਨੂੰ ਹੇਠ ਤੋਂ ਉਪਰ ਤੱਕ ਸੰਗਠਿਤ ਕੀਤਾ ਜਾਵੇਗਾ। ਪਾਰਟੀ ਸਾਰੀਆਂ ਇਕਾਈਆਂ ’ਚ ਗਠਿਤ ਕਮੇਟੀਆਂ ਕਰੇਗੀ। 

ਉਨ੍ਹਾਂ ਕਿਹਾ ਕਿ ਭਾਰਤੀ ਕਾਂਗਰਸ ਕਮੇਟੀ ਦੇ ਨਿਰਦੇਸ਼ ’ਤੇ  ਨੌ ਸੱਤਿਆ ਗ੍ਰਹਿ, ਜੈ ਬਾਪੂ ਜੈ ਭੀਮ ਜੈ ਸਿਧਾਂਤ ਆਲ ਇੰਡੀਆ ਕਮੇਟੀ ਨੇ ਪਾਸ ਕਰਨਾ, ਸੰਗਠਨ ਨੂੰ ਲੈ ਕੇ ਕਮੇਟੀਆਂ ਬਣਾਉਣੀਆਂ ਉਸ ਵਿਚ ਚਾਹੇ ਅਨਸੂਚਿਤ ਜਾਤੀ ਦਾ ਹੋਵੇ ਚਾਹੇ ਜਨਜਾਤੀ ਦਾ ਹੋਵੇ, ਚਾਹੇ ਮੈਡੀਕਲ ਸੰਗਠਨ ਹੋਵੇ  ਉਨ੍ਹਾਂ ਸਭ ਨੂੰ ਥੱਲ੍ਹੇ ਤੋਂ ਲੈ ਕੇ ਉਪਰ ਤੱਕ ਪੂਰੀ ਕਮੇਟੀ ਬਣਾਈ ਜਾਵੇਗੀ।  ਮਹਾਰਾਸ਼ਟਰ ਤੇ ਦਿੱਲੀ ਚੋਣਾਂ ’ਚ  ਜੋ ਗੱਲਾਂ ਸਾਹਮਣੇ ਆਈਆਂ ਕਿ ਕੋਟਾ ਸੂਚੀ ’ਚ ਗੜਬੜੀ ਹੁੰਦੀ ਹੈ। ਉਸ ’ਤੇ ਨਜ਼ਰ ਰੱਖੀ ਜਾਵੇਗੀ। ਉਸ ਲਈ ਪਾਰਟੀ ਵਲੋਂ ਇਨ੍ਹਾਂ ਚਾਰ ਮੁੱਦਿਆ ’ਤੇ ਕੰਮ ਕੀਤਾ ਜਾਵੇਗਾ।  

 ਦੱਸ ਦੇਈਏ ਇਸ ਮੀਟਿੰਗ ’ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੌਜੂਦ ਸੀ। 
 

(For more news apart from Punjab Congress in-charge Bupesh Baghel spoke after meeting in Chandigarh News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM
Advertisement