Amritsar News: ਅਮਰੀਕਾ ਤੋਂ ਕਰੋੜਾਂ ਰੁਪਏ ਦੀ ਤਨਖ਼ਾਹ ਤੇ ਸੁਖ ਸਹੂਲਤਾਂ ਛੱਡ ਪੰਜਾਬ ਦੀ ਧਰਤੀ ’ਤੇ ਪਹੁੰਚਿਆ ਗੁਰਸਿੱਖ ਜੋੜਾ
Published : Apr 1, 2025, 6:49 am IST
Updated : Apr 1, 2025, 6:49 am IST
SHARE ARTICLE
Gursikh couple leaves crores of rupees salary and luxuries from America and reaches Punjab
Gursikh couple leaves crores of rupees salary and luxuries from America and reaches Punjab

ਇਹ ਗੁਰਸਿੱਖ ਜੋੜਾ ਡਾ. ਸੰਦੀਪ ਸਿੰਘ ਸੰਘਾ ਅਤੇ ਇੰਦਰਜੋਤ ਕੌਰ ਅਮਰੀਕਾ ਤੋਂ ਕੌਮ ਦੇ ਭਵਿੱਖ ਨੌਜਵਾਨੀ ਨੂੰ ਉੱਚਾ ਚੁਕਣ ਲਈ ਆਇਆ ਹੈ

 

Amritsar News : ਇਕ ਪਾਸੇ ਜਿਥੇ ਲੋਕ ਜਾਇਜ਼ ਨਾਜਾਇਜ਼ ਤਰੀਕੇ ਨਾਲ ਅਪਣਾ ਵਿਰਸਾ ਅਤੇ ਦੇਸ਼ ਛੱਡ ਵਿਦੇਸ਼ਾਂ ਦੀ ਧਰਤੀ ’ਤੇ ਜਾਣ ਦੀ ਦੌੜ ਲੱਗੀ ਹੈ ਉਥੇ ਹੀ ਵਿਦੇਸ਼ ਦੀ ਧਰਤੀ ਉਪਰ ਅਮਰੀਕਾ ਵਰਗੇ ਦੇਸ਼ ਤੋਂ ਕਰੋੜਾ ਰੁਪਏ ਦੀ ਤਨਖ਼ਾਹ ਅਤੇ ਸੁੱਖ ਸਹੂਲਤਾਂ ਅਤੇ ਯੂਨੀਵਰਸਿਟੀ ਦੇ ਵੱਡੇ ਰੁਤਬੇ ਛਡ ਇਕ ਗੁਰਸਿੱਖ ਜੋੜਾ ਅਪਣੇ ਪੰਜਾਬ ਮੁੜ ਪਰਤਿਆ ਹੈ ਅਤੇ ਅਪਣੇ ਪੰਜਾਬ ਦੇ ਬੱਚਿਆਂ ਨੂੰ ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਫ਼ਰੀ ਸਿਖਿਆ ਦਾ ਟੀਚਾ ਮੁਹਈਆ ਕਰਵਾਉਣ ਦਾ ਮਨ ਬਣਾ ਕੇ ਜਿਸ ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਿਆ। 

ਇਹ ਗੁਰਸਿੱਖ ਜੋੜਾ ਡਾ. ਸੰਦੀਪ ਸਿੰਘ ਸੰਘਾ ਅਤੇ ਇੰਦਰਜੋਤ ਕੌਰ ਅਮਰੀਕਾ ਤੋਂ ਕੌਮ ਦੇ ਭਵਿੱਖ ਨੌਜਵਾਨੀ ਨੂੰ ਉੱਚਾ ਚੁਕਣ ਲਈ ਆਇਆ ਹੈ।  ਡਾਕਟਰ ਸੰਦੀਪ ਸਿੰਘ ਸੰਘਾ ਤੇ ਉਨ੍ਹਾਂ ਦੇ ਧਰਮ ਪਤਨੀ ਇੰਦਰਜੋਤ ਕੌਰ ਜਿਹੜੇ ਕਿ ਅੱਜ ਪੰਜਾਬ ਦੀ ਧਰਤੀ ਤੇ ਸੇਵਾ ਕਰ ਰਹੇ ਹਨ। ਇਸ ਜੋੜੇ ਵਲੋਂ ਜਿਹੜੀਆਂ ਸੇਵਾਵਾਂ  ਨਿਭਾਈਆਂ ਜਾ ਰਹੀਆਂ ਉਹ ਅਪਣੇ ਆਪ ਵਿਚ ਅਣੋਖੀ ਮਿਸਾਲੀ ਹੈ। ਇਨ੍ਹਾਂ ਵਲੋਂ ਹੁਣ ਅਪਣੇ ਪੁਸ਼ਤੈਨੀ ਪਿੰਡ ਵਿਚ ਰਹਿਣ ਦਾ ਮਨ ਬਣਾਇਆ ਹੈ।

 ਹੁਣ ਇਨ੍ਹਾਂ ਵਲੋਂ ਆਈ ਟੀ ਹਬ ਦਿੱਲੀ, ਬੰਗਲੌਰ, ਨੋਇਡਾ ਵਰਗੇ ਸ਼ਹਿਰ ਦੇ ਵਿਦਿਆਰਥੀਆਂ ਨੂੰ ਆਨਲਾਈਨ ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਦੇ ਵਿਦਿਆਰਥੀਆਂ ਨੂੰ ਫ਼ਰੀ ਆਨਲਾਈਨ ਸਿਖਿਆ ਪ੍ਰਦਾਨ ਕਰਨ ਦੀ ਜੋ ਗੱਲ ਆਖੀ ਹੈ ਉਹ ਕਾਬਲੇ ਤਾਰੀਫ਼ ਹੈ। ਇਨ੍ਹਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement