
Punjab News : ਭਾਜਪਾ ਸਰਕਾਰ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰ ਰਹੀਆਂ ਹਨ
Punjab News in Punjabi : ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ‘ਆਪ’ ਸਰਕਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਨਾਇਬ ਸੈਣੀ ਕੁਦਰਤੀ ਸਰੋਤਾਂ ਬਾਰੇ ਰੋਣਾ ਬੰਦ ਕਰਨ ਦੇਣ। ਕਿਉਂਕਿ ਹਰਿਆਣਾ ਨੇ ਆਪਣੇ ਪਾਣੀ ਦੇ ਕੋਟੇ ਦਾ 103% ਇਸਤੇਮਾਲ ਕਰ ਲਿਆ ਹੈ। ਫਿਰ ਵੀ ਭਾਜਪਾ ਸਰਕਾਰ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰ ਰਹੀਆਂ ਹਨ, ਬੀਜੇਪੀ ਵਲੋਂ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਅਧਿਕਾਰੀ ਨੂੰ ਰਾਤੋਂ -ਰਾਤ ਬੀਬੀਐਮਬੀ ਤੋਂ ਹਟਾ ਕੇ ਤਾਨਾਸ਼ਾਹੀ ਕੀਤੀ ਜਾ ਰਹੀ ਹੈ।
(For more news apart from AAP's response to Haryana CM Naib Saini on Punjab's water issue News in Punjabi, stay tuned to Rozana Spokesman)