Fazilka News : ਫਾਜ਼ਿਲਕਾ 'ਚ ਦੋ ਟਰੱਕਾਂ ਦੀ ਹੋਈ ਟੱਕਰ, ਸਟੇਅਰਿੰਗ 'ਚ ਫਸਣ ਕਾਰਨ ਡਰਾਈਵਰ ਦੀ ਕੱਟੀ ਗਈ ਲੱਤ

By : BALJINDERK

Published : Oct 1, 2024, 1:49 pm IST
Updated : Oct 1, 2024, 1:49 pm IST
SHARE ARTICLE
ਹਾਦਸੇ ਦੌਰਾਨ ਨੁਕਸਾਨਿਆ ਗਿਆ ਟਰੱਕ
ਹਾਦਸੇ ਦੌਰਾਨ ਨੁਕਸਾਨਿਆ ਗਿਆ ਟਰੱਕ

Fazilka News : ਘੰਟਿਆਂ ਦੀ ਮਿਹਨਤ ਤੋਂ ਬਾਅਦ ਡਰਾਈਵਰ ਨੂੰ ਕੱਢਿਆ ਗਿਆ ਬਾਹਰ, ਸੇਬ ਸੜਕ 'ਤੇ ਖਿੱਲਰੇ

Fazilka News : ਫਾਜ਼ਿਲਕਾ 'ਚ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਹਾਦਸੇ 'ਚ ਇਕ ਟਰੱਕ ਡਰਾਈਵਰ ਸਟੇਅਰਿੰਗ 'ਚ ਫਸ ਗਿਆ। ਜਿਸ ਕਾਰਨ ਉਸ ਦੀ ਲੱਤ ਕੱਟ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਹਾਦਸਾ ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ 'ਤੇ ਬੈਰੀਅਰ ਟੀ ਪੁਆਇੰਟ ਨੇੜੇ ਵਾਪਰਿਆ। ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਟਰੱਕ ਓਵਰਲੋਡ ਸੀ ਅਤੇ ਡਰਾਈਵਰ ਨੇ ਸੜਕ ’ਤੇ ਵੱਡਾ ਦਰੱਖਤ ਹੋਣ ਕਾਰਨ ਉਸ ਨੂੰ ਕੱਟ ਦਿੱਤਾ। ਉਸ ਨੇ ਦੱਸਿਆ ਕਿ ਇੱਕ ਟਰੱਕ ਬੀਕਾਨੇਰ ਵੱਲ ਜਾ ਰਿਹਾ ਸੀ, ਜਦੋਂਕਿ ਦੂਸਰਾ ਫ਼ਿਰੋਜ਼ਪੁਰ ਵੱਲ ਜਾ ਰਿਹਾ ਸੀ।

ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਾਫੀ ਹੋ ਗਿਆ। ਟਕੱਰ ਸੇਬਾਂ ਨਾਲ ਭਰੀ ਹੋਈ ਸੀ, ਜੋ ਕਿ ਸੜਕ 'ਤੇ ਹੀ ਖਿੱਲਰ ਗਈ। ਇੰਨਾ ਹੀ ਨਹੀਂ ਇੱਕ ਟਰੱਕ ਚਾਲਕ ਟਕੱਰ ਵਿਚ ਹੀ ਫਸਿਆ ਰਿਹਾ ਗਿਆ,  ਜਿਸ ਨੂੰ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਕਿਸ ਦੀ ਲੱਤ ਟੁੱਟ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

(For more news apart from Two trucks collided in Fazilka, driver leg was cut off due to getting stuck in steering wheel News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement