ਚੋਣ ਪ੍ਰਚਾਰ ਦੌਰਾਨ ਪੱਪੂ ਯਾਦਵ ਦਾ ਟੁੱਟਿਆ ਮੰਚ, ਹੱਥ ਉੱਤੇ ਲੱਗੀ ਸੱਟ
Published : Nov 1, 2020, 6:33 am IST
Updated : Nov 1, 2020, 6:33 am IST
SHARE ARTICLE
image
image

ਚੋਣ ਪ੍ਰਚਾਰ ਦੌਰਾਨ ਪੱਪੂ ਯਾਦਵ ਦਾ ਟੁੱਟਿਆ ਮੰਚ, ਹੱਥ ਉੱਤੇ ਲੱਗੀ ਸੱਟ

ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਆਯੋਜਿਤ ਇਕ ਚੋਣਾਵੀ ਸਭਾ ਦੌਰਾਨ ਮੰਚ ਟੁੱਟਣ ਨਾਲ ਜਨ ਅਧਿਕਾਰ ਪਾਰਟੀ (ਲੋ) ਦੇ ਰਾਸ਼ਟਰੀ ਪ੍ਰਧਾਨ ਪੱਪੂ ਯਾਦਵ ਨੂੰ ਸੱਟ ਲੱਗ ਗਈ। ਉਨ੍ਹਾਂ ਦੇ ਸੱਜੇ ਹੱਥ 'ਚ ਫਰੈਕਚਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜਿਸ ਸਮੇਂ ਮੰਚ ਟੁੱਟਿਆ, ਉਸ ਸਮੇਂ ਪੱਪੂ ਯਾਦਵ ਮੀਨਾਪੁਰ 'ਚ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਘਟਨਾ ਦੇ ਤੁਰਤ ਬਾਅਦ ਪੱਪੂ ਯਾਦਵ ਦਾ ਸਥਾਨਕ ਪੱਧਰ 'ਤੇ ਇਲਾਜ ਕਰਵਾਇਆ ਗਿਆ।
imageimage

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement