ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵਲੋਂ ਜਥੇਬੰਦੀ ਦਾ ਸਰਬਸੰਮਤੀ ਨਾਲ ਪੁਨਰਗਠਨ
Published : May 2, 2022, 1:00 am IST
Updated : May 2, 2022, 1:00 am IST
SHARE ARTICLE
image
image

ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵਲੋਂ ਜਥੇਬੰਦੀ ਦਾ ਸਰਬਸੰਮਤੀ ਨਾਲ ਪੁਨਰਗਠਨ

 

ਚੰਡੀਗੜ੍ਹ, 1 ਮਈ (ਭੁੱਲਰ) : ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਚੀਫ਼ ਐਡਵਾਈਜ਼ਰ ਡਾ.ਸਰਬਜੀਤ ਸਿੰਘ ਰੰਧਾਵਾ ਅਤੇ ਪ੍ਰਧਾਨ ਡਾ. ਗੁਰਦਿੱਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਜਥੇਬੰਦੀ ਦੀ ਸਟੇਟ ਬਾਡੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਸਰਬਸੰਮਤੀ ਨਾਲ ਜਥੇਬੰਦੀ ਦਾ ਪੁਨਰਗਠਨ ਕੀਤਾ ਗਿਆ ਅਤੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਥੇਬੰਦੀ ਦੇ ਪ੍ਰਧਾਨ ਡਾ. ਗੁਰਦਿੱਤ ਸਿੰਘ ਨੇ ਦਸਿਆ ਕਿਸਟੇਟ ਬਾਡੀ ਵਲੋਂ ਡਾ. ਗੁਰਦੇਵ ਸਿੰਘ, ਡਾ. ਸਰਬਦੀਪ ਸਿੰਘ, ਡਾ. ਕੰਵਰਅਨੂਪ ਸਿੰਘ ਕਲੇਰ, ਡਾ ਅਮਿਤ ਨੈਨਅਤੇ ਡਾ ਹਰਿੰਦਰ ਸਿੰਘ ਭੁੱਲਰ ਦੀ ਚੋਣ ਜਥੇਬੰਦੀ ਦੇ ਬਤੌਰ ਸੀਨੀਅਰ ਮੀਤ ਪ੍ਰਧਾਨ ਵਜੋਂ ਕੀਤੀ ਗਈ ਹੈ | ਉਨ੍ਹਾਂ ਦਸਿਆ ਕਿ ਡਾ ਦਰਸ਼ਨ ਦਾਸ ਜਥੇਬੰਦੀ ਵਿਚ ਸਕੱਤਰ ਜਨਰਲ ਵਜੋਂ ਅਤੇ ਡਾ. ਸੁਖਰਾਜ ਬੱਲ ਜਥੇਬੰਦੀ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣਗੇ | ਸਟੇਟ ਬਾਡੀ ਵਲੋਂ ਮੀਤ ਪ੍ਰਧਾਨਾਂ ਵਜੋਂ ਡਾ.ਚਤਿੰਦਰ ਸਿੰਘ,ਡਾ. ਮਨਦੀਪ ਸਿੰਘ, ਡਾ. ਪੁਨੀਤ ਮਲਹੋਤਰਾ, ਡਾ.ਤਜਿੰਦਰ ਸਿੰਘ, ਡਾ.ਜਸਵਿੰਦਰ ਗਰਗ ਅਤੇ ਡਾ. ਵਿਪਨ ਬਰਾੜ ਦੀ ਚੋਣ ਕੀਤੀ ਗਈ | ਡਾ. ਜਗਸੀਰ ਸਿੰਘ, ਡਾ ਰਵੀ ਕਾਂਤ, ਡਾ ਰਣਬੀਰ ਸ਼ਰਮਾ ਅਤੇ ਡਾ ਪਰਮਪਾਲ ਸਿੰਘ ਜਥੇਬੰਦੀ ਦੇ ਅਡਵਾਈਜ਼ਰ ਹੋਣਗੇ | ਡਾ ਕੁਲਦੀਪ ਸਿੰਘ ਅਟਵਾਲ, ਡਾ.ਨਵਦੀਪ ਸ਼ਰਮਾ,ਡਾ ਰਵਿੰਦਰ ਸਿੰਘ ਕੰਗ, ਡਾ ਵਨੀਤ ਮਲਹੋਤਰਾ, ਡਾ ਹਰਵਿੰਦਰ ਸਿੰਘ,ਅਤੇਡਾ ਸੁੱਖ ਹਰਮਨਸਿੰਘ ਸ਼ੇਰਗਿੱਲ ਸਾਰੇ ਜਥੇਬੰਦੀ ਵਿਚ ਜਾਇੰਟ ਸੈਕਟਰੀ ਵਜੋਂ ਸੇਵਾ ਨਿਭਾਉਣਗੇ |
ਫ਼ੋਟੋ ਹੈ

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement