
Hoshiarpur News : ਪੁਲਿਸ ਨੇ ਲਾਸ਼ ਪੋਸਟਮਾਰਟਮ ਤੋਂ ਬਾਅਦ ਕੀਤੀ ਵਾਰਸਾਂ ਹਵਾਲੇ
A young man who went to bathe in the river died due to drowning Latest News in Punjabi : ਬੀਣੇਵਾਲ (ਹੁਸ਼ਿਆਰਪੁਰ) : ਸਵਾਂ ਨਦੀ ਵਿਚ ਅਪਣੇ ਸਾਥੀਆਂ ਨਾਲ ਨਹਾਉਣ ਗਏ ਖੁਰਾਲਗੜ੍ਹ ਦੇ ਨੌਜਵਾਨ ਸੁਲੱਖਣ (18) ਦੀ ਨਦੀ ਵਿਚ ਮਾਈਨਿੰਗ ਮਾਫੀਆ ਵਲੋਂ ਬਜਰੀ/ਰੇਤਾ ਕੱਢ ਕੇ ਬਣਾਏ ਡੂੰਘੇ ਟੋਏ ਵਿਚ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿਤੀ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਦਸਿਆ ਜਾ ਰਿਹਾ ਹੈ।