ਟੋਕੀਉ ਉਲਪਿੰਕ : ਬਾਕਸਿੰਗ ਵਿਚ ਇਕ ਹੋਰ ਝਟਕਾ, ਮੁੱਕੇਬਾਜ਼ ਸਤੀਸ਼ ਕੁਮਾਰ ਕੁਆਰਟਰ ਫ਼ਾਈਨਲ ’ਚ ਹਾਰ
Published : Aug 2, 2021, 12:47 am IST
Updated : Aug 2, 2021, 12:47 am IST
SHARE ARTICLE
image
image

ਟੋਕੀਉ ਉਲਪਿੰਕ : ਬਾਕਸਿੰਗ ਵਿਚ ਇਕ ਹੋਰ ਝਟਕਾ, ਮੁੱਕੇਬਾਜ਼ ਸਤੀਸ਼ ਕੁਮਾਰ ਕੁਆਰਟਰ ਫ਼ਾਈਨਲ ’ਚ ਹਾਰ

ਟੋਕੀਉ, 1 ਅਗੱਸਤ : ਐਤਵਾਰ ਨੂੰ ਟੋਕੀਉ ਉਲੰਪਿਕਸ ਵਿਚ ਭਾਰਤ ਨੇ ਖਰਾਬ ਸ਼ੁਰੂਆਤ ਕੀਤੀ। ਭਾਰਤੀ ਮੁੱਕੇਬਾਜ ਸਤੀਸ਼ ਕੁਮਾਰ ਹੈਵੀਵੇਟ ਵਿਚ ਵਿਸ਼ਵ ਦੇ ਨੰਬਰ ਇਕ ਜਾਲੋਵ ਬਖੋਦਿਰੀ ਤੋਂ ਹਾਰ ਕੇ ਤਮਗ਼ੇ ਦੀ ਦੌੜ ਤੋਂ ਬਾਹਰ ਹੋ ਗਏ ਹਨ। ਉਜਬੇਕਿਸਤਾਨ ਦੇ ਜਾਲੋਵ ਬਖੋਦੀਰੀ ਨੂੰ ਪਹਿਲੇ ਗੇੜ ਵਿਚ ਸਾਰੇ ਜੱਜਾਂ ਨੇ 10-10 ਅੰਕ ਦਿਤੇ ਸਨ। ਇਸ ਦੇ ਨਾਲ ਹੀ ਦੂਜੇ ਗੇੜ ਵਿਚ ਵੀ ਫ਼ੈਸਲਾ ਬਖੋਦਿਰੀ ਦੇ ਪੱਖ ਵਿਚ ਰਿਹਾ। ਉਸਨੇ ਤੀਜੇ ਗੇੜ ਵਿਚ ਵੀ ਅਸਾਨੀ ਨਾਲ ਜਿੱਤ ਪ੍ਰਾਪਤ ਕੀਤੀ। ਸਤੀਸ਼ ਪਿਛਲੇ ਮੈਚ ਵਿਚ ਜ਼ਖ਼ਮੀ ਹੋ ਗਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement