ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਜਿੱਤਿਆ 'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' ਦਾ ਖਿਤਾਬ
Published : Oct 2, 2021, 1:07 pm IST
Updated : Oct 2, 2021, 1:07 pm IST
SHARE ARTICLE
 Harnaz Sandhu
Harnaz Sandhu

ਕਈ ਪੰਜਾਬੀ ਫਿਲਮਾਂ ਵਿਚ ਵੀ ਕਰ ਚੁੱਕੀ ਹੈ ਕੰਮ

 

ਚੰਡੀਗੜ੍ਹ​: ਪੰਜਾਬ ਦੇ ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ 'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' ਦਾ ਖਿਤਾਬ ਜਿੱਤਿਆ। ਇਹ ਖਿਤਾਬ ਜਿੱਤਣ ਤੋਂ ਬਾਅਦ, ਹਰਨਾਜ਼ ਮਿਸ ਯੂਨੀਵਰਸ 2021 ਵਿੱਚ ਭਾਰਤ ਦੀ ਨੁਮਾਇੰਦਗੀ ( Harnaz Sandhu of Chandigarh won the title of Miss Diva Miss Universe 2021) ਕਰੇਗੀ।

 Harnaz SandhuHarnaz Sandhu

 

ਹਰਨਾਜ਼ ਸੰਧੂ ਦੇ ਨਾਲ, ਪੁਣੇ ਦੀ ਰਿਤਿਕਾ ਖਤਨਾਨੀ ਨੇ ਲੀਵਾ ਮਿਸ  ਡੀਵਾ ਸੁਪਰ ਨੈਚੁਰਲ 2021 ਦਾ ਖਿਤਾਬ ਜਿੱਤਿਆ। ਜਦੋਂ ਕਿ ਜੈਪੁਰ ਦੀ ਸੋਨਲ ਕੁਕਰੇਜਾ ਲੀਵਾ ਮਿਸ ਦਿਵਾ  ( Harnaz Sandhu of Chandigarh won the title of Miss Diva Miss Universe 2021  ਦੀ ਫਸਟ ਰਨਰਅਪ ਰਹੀ।  ਹਰਨਾਜ਼ ਸੰਧੂ ਨੂੰ ਸੋਸ਼ਲ ਮੀਡੀਆ ਤੇ ਵਧਾਈਆਂ ਮਿਲ ਰਹੀਆਂ ਹਨ। 

 

 Harnaz SandhuHarnaz Sandhu

 

ਹਰਨਾਜ਼ ਸੰਧੂ ( Harnaz Sandhu of Chandigarh won the title of Miss Diva Miss Universe 2021 ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਰਨਾਜ਼ ਪੇਸ਼ੇ ਤੋਂ ਮਾਡਲ ਹੈ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਹਰਨਾਜ਼ ਸੰਧੂ ਦਾ ਸਨਮਾਨ ਕੀਤਾ। ਖਿਤਾਬ ਜਿੱਤਣ ਤੋਂ ਬਾਅਦ, ਹਰਨਾਜ਼, ( Harnaz Sandhu of Chandigarh won the title of Miss Diva Miss Universe 2021 ਰਿਤਿਕਾ ਖਟਾਨੀ ਅਤੇ ਸੋਨਲ ਕੁਕਰੇਜਾ ਨੂੰ ਇਨਾਮੀ ਰਾਸ਼ੀ ਵੀ ਦਿੱਤੀ ਗਈ।

 

 

 Harnaz SandhuHarnaz Sandhu

ਦੱਸ ਦੇਈਏ ਕਿ ਹਰਨਾਜ਼ ਸੰਧੂ  ( Harnaz Sandhu of Chandigarh won the title of Miss Diva Miss Universe 2021 ਨੇ ਆਪਣੀ ਮੁਢਲੀ ਪੜ੍ਹਾਈ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ ਸੀ। ਉਸਨੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਪੂਰੀ ਕੀਤੀ ਹੈ। ਸਾਲ 2018 ਵਿੱਚ, ਹਰਨਾਜ਼ ਨੇ ਮਿਸ ਮੈਕਸ ਇਮਰਜਿੰਗ ਸਟਾਰ ਦਾ ਖਿਤਾਬ ਜਿੱਤਿਆ।

 

 Harnaz SandhuHarnaz Sandhu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement