Fazilka News: ਫਾਜ਼ਿਲਕਾ 'ਚ ਕਿਸਾਨ 'ਤੇ ਡਿੱਗੀ ਬਿਜਲੀ ਅਸਮਾਨੀ ਮੌਕੇ 'ਤੇ ਹੀ ਮੌਤ
Published : Mar 3, 2024, 11:48 am IST
Updated : Mar 3, 2024, 12:18 pm IST
SHARE ARTICLE
Farmer died on the spot due to lightning strike in Fazilka News in punjabi
Farmer died on the spot due to lightning strike in Fazilka News in punjabi

Fazilka News: ਮ੍ਰਿਤਕ ਖੇਤਾਂ ਵਿਚ ਕਰ ਰਿਹਾ ਸੀ ਕੰਮ

Farmer died on the spot due to lightning strike in Fazilka News in punjabi: ਫਾਜ਼ਿਲਕਾ ਦੇ ਪਿੰਡ ਲੱਖੇਵਾਲੀ ਢਾਬ 'ਚ ਖੇਤਾਂ 'ਚ ਕੰਮ ਕਰਦੇ ਸਮੇਂ ਇਕ ਕਿਸਾਨ 'ਤੇ ਬਿਜਲੀ ਡਿੱਗ ਗਈ। ਜਿਸ 'ਚ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਖੂਈਖੇੜਾ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਨ੍ਹਾਂ ਰਾਹੀਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ।

ਇਹ ਵੀ ਪੜ੍ਹੋ: Two Indians death in Africa News : ਅਫਰੀਕੀ ਦੇਸ਼ ਆਈਵਰੀ ਕੋਸਟ 'ਚ ਮਿਲੀਆਂ ਦੋ ਭਾਰਤੀਆਂ ਦੀਆਂ ਲਾਸ਼ਾਂ

ਜਾਂਚ ਅਧਿਕਾਰੀ ਏਐਸਆਈ ਬੀਰਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਜਿਥੇ ਮ੍ਰਿਤਕ ਰਜਿੰਦਰ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਸ਼ਾਮ 6.30 ਵਜੇ ਉਨ੍ਹਾਂ ਦੇ ਖੇਤ ਵਿਚ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ: ਰੇਲ ਮੰਤਰੀ ਨੇ ਦੱਸੀ Andhra Pradesh Train accident ਦੀ ਵਜ੍ਹਾ, ਕਿਹਾ- ਲੋਕੋ ਪਾਇਲਟ ਫ਼ੋਨ 'ਤੇ ਦੇਖ ਰਹੇ ਸੀ ਮੈਚ 

ਜਿਸ 'ਤੇ ਬਿਜਲੀ ਡਿੱਗੀ। ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 16 ਸਾਲਾ ਬੇਟਾ ਅਤੇ ਪਤਨੀ ਸ਼ਾਰਦਾ ਦੇਵੀ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਥਾਣਾ ਖੂਈਖੇੜਾ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Farmer died on the spot due to lightning strike in Fazilka News in punjab, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਆਰ.ਪੀ ਸਿੰਘ ਨੇ ਜਥੇਦਾਰਾਂ ਨੂੰ ਵਾਪਿਸ ਬਹਾਲ ਕਰਨ ਨੂੰ ਲੈ ਕੇ ਕੀ ਕਿਹਾ ?

27 Mar 2025 3:17 PM

Partap Singh Bajwa ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਕੀਤਾ ਪੇਸ਼,ਹਰਜੋਤ ਸਿੰਘ ਬੈਂਸ ਨੇ ਪੜ੍ਹਿਆ ਪ੍ਰਸਤਾਵ

27 Mar 2025 3:14 PM

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM
Advertisement