ਬੀਬੀ ਜਗੀਰ ਕੌਰ ਨੇ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾਉਣ ਦਾ ਕੀਤਾ ਐਲਾਨ
Published : Jun 3, 2023, 8:25 pm IST
Updated : Jun 3, 2023, 8:25 pm IST
SHARE ARTICLE
Bibi Jagir Kaur
Bibi Jagir Kaur

ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਤੇ ਖ਼ੁਦ ਮੁਖਤਿਆਰ ਕਰਨਾ ਬੋਰਡ ਦਾ ਪਹਿਲਾ ਟੀਚਾ ਹੋਵੇਗਾ।

ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ ਬਰਸੀ ਮੌਕੇ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ,  ਜਿਸ ਨੂੰ ਸਮਾਗਮ ’ਚ ਮੌਜੂਦ ਸੰਗਤਾਂ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ’ਚ ਨਿਘਾਰ ਆਇਆ ਹੈ।

ਉਨ੍ਹਾਂ ਕਿਹਾ ਕਿ ਇਸ ਬੋਰਡ ਦੀ ਅਗਵਾਈ ’ਚ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ ਤੇ ਬਆਦ ’ਚ ਬੋਰਡ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਤੇ ਖ਼ੁਦ ਮੁਖਤਿਆਰ ਕਰਨਾ ਬੋਰਡ ਦਾ ਪਹਿਲਾ ਟੀਚਾ ਹੋਵੇਗਾ।


 

SHARE ARTICLE

ਏਜੰਸੀ

Advertisement

Delhi ਤੋਂ ਆ ਗਈ ਵੱਡੀ ਖ਼ਬਰ! PM Modi ਨੇ ਦਿੱਤਾ ਅਸਤੀਫਾ! ਕੌਣ ਹੋਵੇਗਾ ਅਗਲਾ PM, ਆ ਗਈ ਵੱਡੀ Update, ਵੇਖੋ LIVE

05 Jun 2024 5:09 PM

ਨਤੀਜਾ ਆ ਗਿਆ ਪਰ ਫਿਰ ਨਹੀਂ ਆਇਆ! ਬਹੁਮਤ ਲੈਣ ਤੋਂ ਬਾਅਦ ਵੀ NDA ਦਾ ਫਸ ਗਿਆ ਪੇਚ, ਜਾਣੋ Kingmaker ਕੌਣ

05 Jun 2024 5:00 PM

ਜਿੱਤ ਤੋਂ ਬਾਅਦ ਅੰਮ੍ਰਿਤਪਾਲ ਹੁਣ ਆਉਣਗੇ ਜੇਲ੍ਹ ਤੋਂ ਬਾਹਰ,ਕੀ ਰਹੇਗੀ ਪੂਰੀ ਪ੍ਰਕਿਰਿਆ ਵਕੀਲ ਨੇ ਦੱਸਿਆ ਸਾਰਾ ਤਰੀਕਾ ?

05 Jun 2024 1:37 PM

Khadur Sahib ਤੋਂ ਵੱਡੀ ਜਿੱਤ ਤੋਂ ਬਾਅਦ Amritpal Singh ਦੇ ਮਾਤਾ ਨੇ ਕੀਤੀ Press Conference, ਕੀਤਾ ਖ਼ਾਸ ਐਲਾਨ

05 Jun 2024 12:35 PM

ਨਵੀਂ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਵਿਖੇ ਲੋਕ ਸਭਾ ਚੋਣਾਂ 2024 ਦੀ ਜਿੱਤ ਦਾ ਜਸ਼ਨ, ਦੇਖੋ LIVE

05 Jun 2024 10:20 AM
Advertisement