
Punjab Lok Sabha Results: ‘ਆਪ’ ਦੇ ਹਿੱਸੇ ਆਈਆਂ 3 ਸੀਟਾਂ
8:00 PM ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਨਤੀਜਾ ਆਇਆ ਸਾਹਮਣੇ
ਕਾਂਗਰਸ 7 ਸੀਟਾਂ
‘ਆਪ’ -3
ਸ਼੍ਰੋਮਣੀ ਅਕਾਲੀ ਦਲ -1
ਆਜ਼ਾਦ ਉਮੀਦਵਾਰ -2
7: 48 PM ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਜਿੱਤੇ ਕੁੱਲ ਵੋਟਾਂ (364043)
ਦਿਨੇਸ਼ ਸਿੰਘ ਬੱਬੂ ਹਾਰੇ (281182)
ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਹਾਰੇ (277252)
ਡਾ. ਦਲਜੀਤ ਸਿੰਘ ਚੀਮਾ ਹਾਰੇ (85500
7: 38 PM CM ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਕਬੂਲਿਆ ਲੋਕ ਫਤਵਾ
ਕਿਹਾ-ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਿਰ ਮੱਥੇ। ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ। ਆਬਾਦ ਰਹੋ ਜ਼ਿੰਦਾਬਾਦ ਰਹੋ
7:28 PM ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਜਿੱਤੇ (ਕੁੱਲ ਵੋਟਾਂ 404430)
ਕੁਲਬੀਰ ਸਿੰਘ ਜ਼ੀਰਾ ਹਾਰੇ (207310)
ਲਾਲਜੀਤ ਸਿੰਘ ਭੁੱਲਰ ਹਾਰੇ (194836)
ਵਿਰਸਾ ਸਿੰਘ ਵਲਟੋਹਾ (86416)
7:27 PM ਹੁਸ਼ਿਆਰਪੁਰ ਤੋਂ 'ਆਪ' ਦੇ ਡਾ. ਰਾਜ ਕੁਮਾਰ ਚੱਬੇਵਾਲ ਜਿੱਤੇ (ਕੁੱਲ ਵੋਟਾਂ 303859)
ਯਾਮਿਨੀ ਗੋਮਰ ਹਾਰੇ (259748)
ਅਨੀਤਾ ਸੋਮ ਪ੍ਰਕਾਸ਼ ਹਾਰੇ (199994)
ਸੋਹਨ ਸਿੰਘ ਠੰਡਲ ਹਾਰੇ (91789)
7:24 PM ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤੇ (ਕੁੱਲ ਵੋਟਾਂ 298062)
ਕਰਮਜੀਤ ਸਿੰਘ ਅਨਮੋਲ ਹਾਰੇ (228009)
ਅਮਰਜੀਤ ਕੌਰ ਸਾਹੋਕੇ ਹਾਰੇ (160357)
ਰਾਜਵਿੰਦਰ ਸਿੰਘ ਧਰਮਕੋਟ ਹਾਰੇ (138251)
7:22 PM: ਆਨੰਦਪੁਰ ਸਾਹਿਬ ਤੋਂ 'ਆਪ' ਦੇ ਮਲਵਿੰਦਰ ਸਿੰਘ ਕੰਗ ਜਿੱਤੇ (ਕੁੱਲ ਵੋਟਾਂ 313217)
ਵਿਜੇ ਇੰਦਰ ਸਿੰਗਲਾ ਹਾਰੇ (302371)
ਡਾਕਟਰ ਸੁਭਾਸ਼ ਸ਼ਰਮਾ ਹਾਰੇ (186578)
ਪ੍ਰੇਮ ਸਿੰਘ ਚੰਦੂਮਾਜਰਾ ਹਾਰੇ (117936)
7:20 PM ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ (ਕੁੱਲ ਵੋਟਾਂ 322224)
ਰਵਨੀਤ ਸਿੰਘ ਬਿੱਟੂ ਹਾਰੇ (301282)
ਅਸ਼ੋਕ ਪਰਾਸ਼ਰ ਪੱਪੀ ਹਾਰੇ (237077)
ਰਣਜੀਤ ਸਿੰਘ ਢਿੱਲੋਂ ਹਾਰੇ (90220)
6;19 PM ਕਿਸਾਨਾਂ ਨੂੰ 2 ਜੂਨ ਤੋਂ ਬਾਅਦ ਜਵਾਬ ਦੇਣ ਵਾਲੇ ਹੰਸ ਰਾਜ ਹੰਸ ਫਰੀਦਕੋਟ ਤੋਂ ਬੁਰੀ ਤਰ੍ਹਾਂ ਹਾਰੇ
ਭਾਜਪਾ ਉਮੀਦਵਾਰ 123007 ਵੋਟਾਂ ਨਾਲ ਪੰਜਵੇਂ ਸਥਾਨ 'ਤੇ ਰਹੇ
6: 00 PM: ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਜਿੱਤੇ
ਜਗਦੀਪ ਸਿੰਘ ਕਾਕਾ ਬਰਾੜ ਨੂੰ 3242 ਵੋਟਾਂ ਨਾਲ ਦਿੱਤੀ ਮਾਤ
ਸ਼ੇਰ ਸਿੰਘ ਘੁਬਾਇਆ ਨੂੰ ਕੁੱਲ 266626 ਵੋਟਾਂ ਪਈਆਂ
ਜਗਦੀਪ ਸਿੰਘ ਕਾਕਾ ਬਰਾੜ ਨੂੰ 263384 ਵੋਟਾਂ ਪਈਆਂ
5:50 PM: ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿੱਤੇ ( ਕੁੱਲ ਵੋਟਾਂ 255181)
ਕੁਲਦੀਪ ਸਿੰਘ ਧਾਲੀਵਾਲ ਹਾਰੇ (214880)
ਤਰਨਜੀਤ ਸਿੰਘ ਸੰਧੂ ਹਾਰੇ (207205)
ਅਨਿਲ ਜੋਸ਼ੀ ਹਾਰੇ (162896)
5:49 PM ਪੰਜਾਬ ’ਚੋਂ BJP ਦਾ ਹੋਇਆ ਸਫ਼ਾਇਆ!
ਵੋਟਾਂ ਦੀ ਗਿਣਤੀ ਖ਼ਤਮ ਹੋਣ ਕੰਢੇ
ਕੋਈ ਉਮੀਦਵਾਰ ਨਹੀਂ ਰਿਹਾ ਮੁਕਾਬਲੇ ’ਚ ਅੱਗੇ
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਬੂਲੀ ਹਾਰ
5:30 PM ਅੰਮ੍ਰਿਤਪਾਲ ਸਿੰਘ ਖਾਲਸਾ ਨੇ ਤੋੜੇ ਸਾਰੇ ਰਿਕਾਰਡ, ਕਰੀਬ 4 ਲੱਖਾਂ ਵੋਟਾਂ ਪਈਆਂ
5:22 PM ਲੋਕ ਸਭਾ ਚੋਣਾਂ ਮਗਰੋਂ ਜ਼ਿਮਨੀ ਚੋਣਾਂ ਲਈ ਤਿਆਰ ਰਹਿਣ ਪੰਜਾਬੀ
5 ਵਿਧਾਨ ਸਭਾ ਹਲਕਿਆਂ ’ਚ ਹੋਣਗੀਆਂ ਜ਼ਿਮਨੀ ਚੋਣਾਂ
4 ਹਲਕਿਆਂ ਦੇ ਵਿਧਾਇਕ ਚੋਣ ਜਿੱਤ ਕੇ ਬਣੇ ਐਮਪੀ
1 ਵਿਧਾਇਕ ਦਾ ਅਸਤੀਫਾ ਹੋਇਆ ਮਨਜ਼ੂਰ
ਲੁਧਿਆਣਾ ਤੋਂ ਰਾਜਾ ਵੜਿੰਗ ਦੇ ਜਿੱਤਣ ਕਾਰਨ ਗਿੱਦੜਬਾਹਾ ’ਚ ਹੋਵੇਗੀ ਜ਼ਿਮਨੀ ਚੋਣ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਦੇ ਜਿੱਤਣ ਕਾਰਨ ਡੇਰਾ ਬਾਬਾ ਨਾਨਕ ’ਚ ਹੋਵੇਗੀ ਜ਼ਿਮਨੀ ਚੋਣ
ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਦੇ ਜਿੱਤਣ ਕਾਰਨ ਚੱਬੇਵਾਲ ’ਚ ਹੋਵੇਗੀ ਜ਼ਿਮਨੀ ਚੋਣ
ਸੰਗਰੂਰ ਤੋਂ ਮੀਤ ਹੇਅਰ ਦੇ ਜਿੱਤਣ ਕਾਰਨ ਬਰਨਾਲਾ ’ਚ ਹੋਵੇਗੀ ਜ਼ਿਮਨੀ ਚੋਣ
ਸ਼ੀਤਲ ਅੰਗੂਰਾਲ ਦਾ ਅਸਤੀਫਾ ਮਨਜ਼ੂਰ ਹੋਣ ਕਾਰਨ ਜਲੰਧਰ ਪੱਛਮੀ ’ਚ ਵੀ ਹੋਵੇਗੀ ਜ਼ਿਮਨੀ ਚੋਣ
5:16 PM ਪਟਿਆਲਾ ਤੋਂ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਜਿੱਤੇ (ਕੁੱਲ ਵੋਟਾਂ 305616)
ਡਾ. ਬਲਬੀਰ ਸਿੰਘ ਹਾਰੇ (290785)
ਪ੍ਰਨੀਤ ਕੌਰ ਹਾਰੇ (288998)
ਐਨ ਕੇ ਸ਼ਰਮਾ ਹਾਰੇ (153978)
5:00 PM ਜਿੱਤਣ ਤੋਂ ਬਾਅਦ ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਿਰ ਪਹੁੰਚੇ ਚਰਨਜੀਤ ਸਿੰਘ ਚੰਨੀ
4:13 PM: ਫੱਸ ਗਈ ਫਿਰੋਜ਼ਪੁਰ ਦੀ ਸੀਟ
ਵੋਟਾਂ ਦੀ ਗਿਣਤੀ ਦੇ ਆਖਰੀ ਪੜਾਅ 'ਚ ਫੱਸਿਆ ਪੇਚ
ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਹੁਣ ਤੱਕ ਪਈਆਂ 2,64,304 ਵੋਟਾਂ
'ਆਪ' ਦੇ ਕਾਕਾ ਬਰਾੜ 2,60,789 ਵੋਟਾਂ ਨਾਲ ਦੂਜੇ ਨੰਬਰ 'ਤੇ
ਪਹਿਲੇ ਨੰਬਰ 'ਤੇ ਆਉਣ ਤੋਂ ਬਾਅਦ ਤੀਜੇ 'ਤੇ ਖਿਸਕੇ ਰਾਣਾ ਗੁਰਮੀਤ ਸੋਢੀ
ਹੁਣ ਤੱਕ ਪਈਆਂ 2,53, 595 ਵੋਟਾਂ
4:13 PM: ਫਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੇਤੂ ਰਹੇ ਹਨ।
4:12 PM: ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਬਾਦਲ ਨੇ ਜਿੱਤ ਦਰਜ ਕੀਤੀ ਹੈ।
4:10 PM ਪਟਿਆਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਘਰ ਔਰਤਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।
3:35 PM ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ.ਅਮਰ ਸਿੰਘ ਜਿੱਤੇ (ਕੁੱਲ ਵੋਟਾਂ 332591)
ਗੁਰਪ੍ਰੀਤ ਸਿੰਘ ਜੀ.ਪੀ ਹਾਰੇ (298389)
ਗੇਜਾ ਰਾਮ ਹਾਰੇ (127521)
ਬਿਕਰਮਜੀਤ ਸਿੰਘ ਖਾਲਸਾ ਹਾਰੇ (126730)
3:23 PM ਹਲਕਾ ਸੰਗਰੂਰ ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਈ ਜਿੱਤ, ਹਾਸਲ ਕੀਤਾ ਜਿੱਤ ਦਾ ਸਰਟੀਫ਼ਿਕੇਟ
3:20 PM ਜਲੰਧਰ ਤੋਂ ਜੇਤੂ ਚਰਨਜੀਤ ਸਿੰਘ ਚੰਨੀ ਡੀਸੀ ਤੋਂ ਲਿਆ ਜਿੱਤ ਦਾ ਸਰਟੀਫਿਕੇਟ
3:00 PM ਸੰਗਰੂਰ ਤੋਂ 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ (ਕੁੱਲ ਵੋਟਾਂ 360933)
ਸੁਖਪਾਲ ਸਿੰਘ ਖਹਿਰਾ ਹਾਰੇ (189384)
ਸਿਮਰਨਜੀਤ ਸਿੰਘ ਮਾਨ ਹਾਰੇ (185960)
ਅਰਵਿੰਦ ਖੰਨਾ ਹਾਰੇ (127659)
2:16 PM ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿੱਤੇ (ਕੁੱਲ ਵੋਟਾਂ 390053)
ਸੁਸ਼ੀਲ ਕੁਮਾਰ ਰਿੰਕੂ ਹਾਰੇ (214060 ਵੋਟਾਂ)
ਪਵਨ ਕੁਮਾਰ ਟੀਨੂੰ ਹਾਰੇ (208889 ਵੋਟਾਂ)
ਮਹਿੰਦਰ ਸਿੰਘ ਕੇਪੀ ਹਾਰੇ (67911 ਵੋਟਾਂ)
2:08 PM ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 2,02,292 ਵੋਟਾਂ ਨਾਲ ਪਹਿਲੇ ਨੰਬਰ 'ਤੇ
374 ਵੋਟਾਂ ਦੇ ਨਾਲ ਅੱਗੇ ਨੇ ਸ਼ੇਰ ਸਿੰਘ ਘੁਬਾਇਆ
2:00 PM ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 2,17,665 ਵੋਟਾਂ ਨਾਲ ਪਹਿਲੇ ਨੰਬਰ 'ਤੇ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ 2,40,318 ਵੋਟਾਂ ਨਾਲ ਪਹਿਲੇ ਨੰਬਰ 'ਤੇ
ਲੁਧਿਆਣਾ ਤੋਂ ਰਾਜਾ ਵੜਿੰਗ 1,67,051 ਵੋਟਾਂ ਨਾਲ ਪਹਿਲੇ ਨੰਬਰ 'ਤੇ
ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ 3,28,990 ਵੋਟਾਂ ਨਾਲ ਪਹਿਲੇ ਨੰਬਰ 'ਤੇ
ਪਟਿਆਲਾ ਤੋਂ ਧਰਮਵੀਰ ਗਾਂਧੀ 2,74,253 ਵੋਟਾਂ ਨਾਲ ਪਹਿਲੇ ਨੰਬਰ 'ਤੇ
1:59 PM ਜਲੰਧਰ ਤੋਂ ਚਰਨਜੀਤ ਚੰਨੀ 3,89,509 ਵੋਟਾਂ ਨਾਲ ਪਹਿਲੇ ਨੰਬਰ 'ਤੇ
ਸੰਗਰੂਰ ਤੋਂ ਮੀਤ ਹੇਅਰ 3,50,511ਵੋਟਾਂ ਨਾਲ ਪਹਿਲੇ ਨੰਬਰ 'ਤੇ
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 2,98,385ਵੋਟਾਂ ਨਾਲ ਪਹਿਲੇ ਨੰਬਰ 'ਤੇ
ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ 2,39,585 ਵੋਟਾਂ ਨਾਲ ਪਹਿਲੇ ਨੰਬਰ 'ਤੇ
1:38 PM ਅੰਮ੍ਰਿਤਸਰ ’ਚ ਤੀਜੇ ਨੰਬਰ ’ਤੇ ਖਿਸਕੇ ਤਰਨਜੀਤ ਸਿੰਘ ਸੰਧੂ
ਪਹਿਲਾਂ ਚੱਲ ਰਹੇ ਸੀ ਦੂਜੇ ਨੰਬਰ ’ਤੇ
ਹੁਣ ਕੁਲਦੀਪ ਸਿੰਘ ਧਾਲੀਵਾਲ ਦੂਜੇ ਨੰਬਰ ’ਤੇ ਆਏ
ਗੁਰਜੀਤ ਸਿੰਘ ਔਜਲਾ ਪਹਿਲੇ ਨੰਬਰ ’ਤੇ
1:30 PM ਜਲੰਧਰ ਤੋਂ ਚਰਨਜੀਤ ਚੰਨੀ 378367 ਵੋਟਾਂ ਨਾਲ ਪਹਿਲੇ ਨੰਬਰ 'ਤੇ
ਸੰਗਰੂਰ ਤੋਂ ਮੀਤ ਹੇਅਰ 329533 ਵੋਟਾਂ ਨਾਲ ਪਹਿਲੇ ਨੰਬਰ 'ਤੇ
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 275811 ਵੋਟਾਂ ਨਾਲ ਪਹਿਲੇ ਨੰਬਰ 'ਤੇ
ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ 205024 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 189472 ਵੋਟਾਂ ਨਾਲ ਪਹਿਲੇ ਨੰਬਰ 'ਤੇ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ 212411 ਵੋਟਾਂ ਨਾਲ ਪਹਿਲੇ ਨੰਬਰ 'ਤੇ
ਲੁਧਿਆਣਾ ਤੋਂ ਰਾਜਾ ਵੜਿੰਗ 147155 ਵੋਟਾਂ ਨਾਲ ਪਹਿਲੇ ਨੰਬਰ 'ਤੇ
ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ 320980 ਵੋਟਾਂ ਨਾਲ ਪਹਿਲੇ ਨੰਬਰ 'ਤੇ
ਪਟਿਆਲਾ ਤੋਂ ਧਰਮਵੀਰ ਗਾਂਧੀ 241565 ਵੋਟਾਂ ਨਾਲ ਪਹਿਲੇ ਨੰਬਰ 'ਤੇ
ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ 171100 ਵੋਟਾਂ ਨਾਲ ਪਹਿਲੇ ਨੰਬਰ 'ਤੇ
ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ 249954 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ 217060 ਵੋਟਾਂ ਨਾਲ ਪਹਿਲੇ ਨੰਬਰ 'ਤੇ
ਬਠਿੰਡਾ ਤੋਂ ਹਰਸਿਮਰਤ ਬਾਦਲ 335676 ਵੋਟਾਂ ਨਾਲ ਪਹਿਲੇ ਨੰਬਰ 'ਤੇ
1:26 PM ਫਿਰੋਜ਼ਪੁਰ ਵਿਚ ਫਸਵਾਂ ਮੁਕਾਬਲਾ
ਮੁੜ 163957 ਵੋਟਾਂ ਨਾਲ ਸ਼ੇਰ ਸਿੰਘ ਘੁਬਾਇਆ ਹੋਏ ਅੱਗੇ
ਗੁਰਮੀਤ ਸਿੰਘ ਸੋਢੀ 161570 ਵੋਟਾਂ ਨਾਲ ਦੂਜੇ ਨੰਬਰ 'ਤੇ
12:59 PM ਫਿਰੋਜ਼ਪੁਰ ਵਿਚ BJP ਅੱਗੇ
ਗੁਰਮੀਤ ਸਿੰਘ ਸੋਢੀ 157708 ਵੋਟਾਂ ਲੈ ਕੇ ਪਹਿਲੇ ਨੰਬਰ 'ਤੇ
12:52 PM ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 350646 ਵੋਟਾਂ ਲੈ ਕੇ ਅੱਗੇ|
ਜਦਕਿ ਸੁਸ਼ੀਲ ਕੁਮਾਰ ਰਿੰਕੂ 201667 ਵੋਟਾਂ ਨਾਲ ਦੂਜੇ ਨੰਬਰ 'ਤੇ
12:51 PM ਬਠਿੰਡਾ ਤੋਂ ਹਰਸਿਮਰਤ ਬਾਦਲ 44,877 ਵੋਟਾਂ ਦੀ ਲੀਡ ਨਾਲ ਅੱਗੇ
2,46,122 ਵੋਟਾਂ ਨਾਲ ਦੂਸਰੇ ਨੰਬਰ 'ਤੇ ਗੁਰਮੀਤ ਸਿੰਘ ਖੁੱਡੀਆਂ
1,54,834 ਵੋਟਾਂ ਨਾਲ ਕਾਂਗਰਸ ਦੇ ਜੀਤ ਮੋਹਿੰਦਰ ਸਿੱਧੂ ਤੀਸਰੇ ਨੰਬਰ 'ਤੇ
86,127 ਵੋਟਾਂ ਨਾਲ ਬੀਜੇਪੀ ਦੇ ਪਰਮਪਾਲ ਕੌਰ ਚੌਥੇ ਨੰਬਰ 'ਤੇ
63,556 ਵੋਟਾਂ ਨਾਲ ਲੱਖਾ ਸਿਧਾਣਾ ਪੰਜਵੇਂ ਨੰਬਰ 'ਤੇ
12: 37 PM: 155745 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸਾ ਫ਼ਰੀਦਕੋਟ ਤੋਂ ਪਹਿਲੇ ਨੰਬਰ 'ਤੇ
50185 ਵੋਟਾਂ ਦੇ ਫ਼ਰਕ ਨਾਲ ਕਰਮਜੀਤ ਅਨਮੋਲ ਪਿੱਛੜੇ
12: 00: PM ਜਿੱਤ ਵੱਲ ਵੱਧ ਅੰਮ੍ਰਿਤਪਾਲ ਸਿੰਘ ਦੇ ਮਾਤਾ ਦਾ ਵੱਡਾ ਬਿਆਨ
ਅੰਮ੍ਰਿਤਪਾਲ 74099 ਵੋਟਾਂ ਦੇ ਨਾਲ ਚੱਲ ਰਹੇ ਅੱਗੇ
'ਆਪ', ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਛੱਡਿਆ ਪਿੱਛੇ
11:58 AM ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਬਣਾਈ ਲੀਡ, ਮਾਤਾ ਬਲਵਿੰਦਰ ਕੌਰ ਨੇ ਸੰਗਤਾਂ ਦਾ ਕੀਤਾ ਧੰਨਵਾਦ, ਤੀਜੇ ਘੱਲੂਘਾਰੇ ਦੀ ਯਾਦ 'ਚ ਜਸ਼ਨ ਨਾ ਮਨਾਉਣ ਦੀ ਕੀਤੀ ਅਪੀਲ
11: 50AM| + ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੈਅ
ਸਰਬਜੀਤ ਸਿੰਘ ਖਾਲਸਾ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ
+ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ
ਅੰਮ੍ਰਿਤਪਾਲ ਸਿੰਘ 68 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ
+ ਅੰਮ੍ਰਿਤਸਰ ’ਚ ਕਾਂਗਰਸ ਦੇ ਗੁਰਜੀਤ ਔਜਲਾ ਦੀ ਜਿੱਤ ਤੈਅ
ਗੁਰਜੀਤ ਔਜਲਾ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ
ਸ੍ਰੀ ਅਨੰਦਪੁਰ ਸਾਹਿਬ ’ਚ ਕਾਂਗਰਸ ਤੇ ਆਪ ਵਿਚਾਲੇ ਫਸਵਾਂ ਮੁਕਾਬਲਾ
ਆਪ ਦੇ ਕੰਗ ਪਹਿਲੇ ਤੇ ਕਾਂਗਰਸ ਦੇ ਸਿੰਗਲਾ ਦੂਜੇ ਨੰਬਰ ’ਤੇ
+ ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੈਅ
ਹਰਸਿਮਰਤ ਕੌਰ ਨੇ 28 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਬਣਾਈ
+ ਸ੍ਰੀ ਫਤਿਹਗੜ੍ਹ ਸਾਹਿਬ ’ਚ ਕਾਂਗਰਸ ਦੇ ਅਮਰ ਸਿੰਘ ਦੀ ਜਿੱਤ ਤੈਅ
ਅਮਰ ਸਿੰਘ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ
+ ਫਿਰੋਜ਼ਪੁਰ ’ਚ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ
ਸ਼ੇਰ ਸਿੰਘ ਘੁਬਾਇਆ ਪਹਿਲੇ ਤੇ ਨਰਦੇਵ ਸਿੰਘ ਮਾਨ ਦੂਜੇ ਨੰਬਰ ਉੱਤੇ
+ ਗੁਰਦਾਸਪੁਰ ’ਚ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਦੀ ਜਿੱਤ ਤੈਅ
ਰੰਧਾਵਾ ਨੇ 22 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਬਣਾਈ
+ ਹੁਸ਼ਿਆਰਪੁਰ ’ਚ ਆਪ ਦੇ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਤੈਅ
ਚੱਬੇਵਾਲ ਨੇ ਬਣਾਈ 17 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
+ ਜਲੰਧਰ ’ਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਪੱਕੀ
ਚੰਨੀ ਨੇ ਬਣਾਈ 1 ਲੱਖ ਤੋਂ ਵੱਧ ਵੋਟਾਂ ਦੀ ਲੀਡ
+ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ
ਅੰਮ੍ਰਿਤਪਾਲ ਸਿੰਘ 70 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ
+ ਲੁਧਿਆਣਾ ’ਚ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦਾ ਫਸਵਾਂ ਮੁਕਾਬਲਾ
ਰਾਜਾ ਵੜਿੰਗ ਨੇ 8 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ ਬਣਾਈ
+ ਪਟਿਆਲਾ ’ਚ ਧਰਮਵੀਰ ਗਾਂਧੀ ਤੇ ਡਾ. ਬਲਬੀਰ ਸਿੰਘ ਵਿਚਾਲੀ ਫਸਵੀਂ ਟੱਕਰ
ਲਗਭਗ 6 ਹਜ਼ਾਰ ਨਾਲ ਧਰਮਵੀਰ ਗਾਂਧੀ ਨੇ ਬਣਾਈ ਲੀਡ
+ ਸੰਗਰੂਰ ’ਚ ਆਪ ਦੇ ਮੀਤ ਹੇਅਰ ਦੀ ਜਿੱਤ ਪੱਕੀ
ਮੀਤ ਹੇਅਰ ਨੇ ਬਣਾਈ 99 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
11: 46AM| ਹੁਣ ਤੱਕ ਦੇ ਰੁਝਾਨਾਂ ਵਿਚ ਮਹਿਲਾ ਉਮੀਦਵਾਰਾਂ ਦੀ ਸਥਿਤੀ
ਹਰਸਿਮਰਤ ਕੌਰ ਬਾਦਲ (ਬਠਿੰਡਾ) ਅੱਗੇ
ਪ੍ਰਨੀਤ ਕੌਰ (ਪਟਿਆਲਾ) ਪਿੱਛੇ
ਪਰਮਪਾਲ ਕੌਰ ਸਿੱਧੂ (ਬਠਿੰਡਾ) ਪਿੱਛੇ
ਯਾਮਿਨੀ ਗੋਮਰ ( ਹੁਸ਼ਿਆਰਪੁਰ) ਪਿੱਛੇ
ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ) ਪਿੱਛੇ
ਅਮਰਜੀਤ ਕੌਰ ਸਾਹੋਕੇ ( ਫਰੀਦਕੋਟ) ਪਿੱਛੇ
11: 33AM| 90931 ਵੋਟਾਂ ਦੀ ਲੀਡ ਨਾਲ ਮੀਤ ਹੇਅਰ ਸੱਭ ਤੋਂ ਅੱਗੇ
194318 ਵੋਟਾਂ ਲੈ ਕੇ ਮੀਤ ਹੇਅਰ ਬਣੇ ਹੋਏ ਪਹਿਲੇ ਨੰਬਰ 'ਤੇ
ਸਿਮਰਨਜੀਤ ਮਾਨ ਨੂੰ ਹੁਣ ਤੱਕ ਪਈਆਂ 103387 ਵੋਟਾਂ
11: 21 AM|ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅੱਗੇ
ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਅੱਗੇ
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅੱਗੇ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਅੱਗੇ
ਲੁਧਿਆਣਾ ਤੋਂ ਰਾਜਾ ਵੜਿੰਗ ਅੱਗੇ
ਜਲੰਧਰ ਤੋਂ ਚਰਨਜੀਤ ਚੰਨੀ ਅੱਗੇ
11: 02 AM| ਪੰਜਾਬ ਦੇ 4 ਮੰਤਰੀ ਪਿੱਛੇ ਚੱਲ ਰਹੇ
ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਚੱਲ ਰਹੇ ਪਿੱਛੇ
ਖ਼ਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ ਪਿੱਛੇ
ਪਟਿਆਲਾ ਤੋਂ ਡਾ. ਬਲਬੀਰ ਸਿੰਘ ਪਿੱਛੇ ਚੱਲ ਰਹੇ
11: 00 AM| ਪੰਜਾਬ ਵਿਚ ਪਾਰਟੀਆਂ ਨੂੰ 11 ਵਜੇ ਤੱਕ ਦੀ ਗਿਣਤੀ ਵਿਚ ਮਿਲੀ ਵੋਟਾਂ 'ਚ ਹਿੱਸੇਦਾਰੀ
Cong ( 26.40%)
AAP (26.22%)
BJP (17.98%)
SAD (13.43%)
Others( 12.46%)
BSP ( 2.81%)
10:50 AM| ਪਟਿਆਲਾ ਤੋਂ 88271 ਵੋਟਾਂ ਨਾਲ ਧਰਮਵੀਰ ਗਾਂਧੀ ਪਹਿਲੇ ਨੰਬਰ ’ਤੇ
ਧਰਮਵੀਰ ਗਾਂਧੀ ਨੇ ਪਰਨੀਤ ਕੌਰ ਤੋਂ 1200 ਵੋਟਾਂ ਨਾਲ ਲੀਡ ਬਣਾਈ
ਪਰਨੀਤ ਕੌਰ 87071 ਵੋਟਾਂ ਨਾਲ ਦੂਜੇ ਨੰਬਰ ਉੱਤੇ
10:40 AM| ਗੁਰਦਾਸਪੁਰ ’ਚ ਸੁਖਜਿੰਦਰ ਰੰਧਾਵਾ 51,970 ਵੋਟਾਂ ਨਾਲ ਪਹਿਲੇ ਨੰਬਰ ’ਤੇ
ਜਲੰਧਰ ’ਚ ਚਰਨਜੀਤ ਸਿੰਘ ਚੰਨੀ ਸਭ ਤੋਂ ਅੱਗੇ, ਪਈਆਂ 1,68000 ਵੋਟਾਂ
ਲੁਧਿਆਣਾ ’ਚ ਰਾਜਾ ਵੜਿੰਗ 38,384 ਵੋਟਾਂ ਨਾਲ ਪਹਿਲੇ ਨੰਬਰ ’ਤੇ
10:38 AM| ਸੰਗਰੂਰ ਤੋਂ ਵੱਡੀ ਜਿੱਤ ਵੱਲ ਵੱਧ ਰਹੇ ਮੀਤ ਹੇਅਰ
54,747 ਵੋਟਾਂ ਦੇ ਫ਼ਰਕ ਨਾਲ ਅੱਗੇ
ਸਿਮਰਨਜੀਤ ਸਿੰਘ ਮਾਨ ਨੂੰ ਪਈਆਂ 61,971 ਵੋਟਾਂ
10:35 AM| ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 20705 ਵੋਟਾਂ ਨਾਲ ਅੱਗੇ
ਹੰਸ ਰਾਜ ਹੰਸ 14473 ਵੋਟਾਂ ਲੈ ਕੇ ਪੰਜਵੇਂ ਨੰਬਰ 'ਤੇ
10:27 AM| ਗੁਰਦਾਸਪੁਰ ’ਚ ਸੁਖਜਿੰਦਰ ਰੰਧਾਵਾ 46,285 ਵੋਟਾਂ ਨਾਲ ਪਹਿਲੇ ਨੰਬਰ ’ਤੇ, 8696 ਵੋਟਾਂ ਨਾਲ ਅੱਗੇ
10:26 AM|ਹਰਸਿਮਰਤ ਬਾਦਲ 96620 ਵੋਟਾਂ ਲੈ ਕੇ ਪਹਿਲੇ ਨੰਬਰ 'ਤੇ
85142 ਵੋਟਾਂ ਨਾਲ ਦੂਜੇ ਨੰਬਰ 'ਤੇ ਗੁਰਮੀਤ ਸਿੰਘ ਖੁੱਡੀਆਂ
10:25 AM| 4,569 ਵੋਟਾਂ ਦੇ ਫ਼ਰਕ ਨਾਲ ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਅੱਗੇ
ਭਾਜਪਾ ਦੇ ਸੰਜੇ ਟੰਡਨ ਨੂੰ ਪਛਾੜਿਆ
10:24 AM| ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 94290 ਵੋਟਾਂ ਲੈ ਕੇ ਅੱਗੇ
ਕੁਲਬੀਰ ਜ਼ੀਰਾ 52275 ਵੋਟਾਂ ਨਾਲ ਦੂਜੇ ਨੰਬਰ 'ਤੇ
10:18 AM| ਖਡੂਰ ਸਾਹਿਬ ’ਚ ਅੰਮ੍ਰਿਤਪਾਲ ਸਿੰਘ 36,172 ਵੋਟਾਂ ਨਾਲ ਅੱਗੇ, ਪਈਆਂ 81,259 ਵੋਟਾਂ
10:17AM| ਡਾ. ਅਮਰ ਸਿੰਘ 105097 ਵੋਟਾਂ ਨਾਲ ਪਹਿਲੇ ਨੰਬਰ 'ਤੇ
ਗੁਰਪ੍ਰੀਤ ਸਿੰਘ ਜੀਪੀ 90,610 ਵੋਟਾਂ ਨਾਲ ਦੂਜੇ ਨੰਬਰ 'ਤੇ
10:15 AM| ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅੱਗੇ
ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਅੱਗੇ
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅੱਗੇ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਅੱਗੇ
ਲੁਧਿਆਣਾ ਤੋਂ ਰਾਜਾ ਵੜਿੰਗ ਅੱਗੇ
ਜਲੰਧਰ ਤੋਂ ਚਰਨਜੀਤ ਚੰਨੀ ਅੱਗੇ
ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਅੱਗੇ
ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਅੱਗੇ
ਪਟਿਆਲਾ ਤੋਂ ਧਰਮਵੀਰ ਗਾਂਧੀ ਅੱਗੇ
ਸੰਗਰੂਰ ਤੋਂ ਮੀਤ ਹੇਅਰ ਅੱਗੇ
ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਅੱਗੇ
ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਅੱਗੇ
10:01 AM| ਸੰਗਰੂਰ ’ਚ ਮੀਤ ਹੇਅਰ 79072 ਵੋਟਾਂ ਨਾਲ ਪਹਿਲੇ ਨੰਬਰ ’ਤੇ
10:00 AM| ਸਰਬਜੀਤ ਸਿੰਘ ਖ਼ਾਲਸਾ ਨੂੰ ਪਈਆਂ 35,289 ਵੋਟਾਂ
ਕਰਮਜੀਤ ਅਨਮੋਲ ਨੂੰ ਪਈਆਂ 21,890 ਵੋਟਾਂ
9:49 AM| 8,915 ਵੋਟਾਂ ਦੇ ਫ਼ਰਕ ਨਾਲ ਸਰਬਜੀਤ ਸਿੰਘ ਖ਼ਾਲਸਾ ਫ਼ਰੀਦਕੋਟ ਤੋਂ ਅੱਗੇ
ਸਰਬਜੀਤ ਸਿੰਘ ਖ਼ਾਲਸਾ ਨੂੰ ਪਈਆਂ 23,848 ਵੋਟਾਂ
ਕਰਮਜੀਤ ਅਨਮੋਲ 14, 933 ਵੋਟਾਂ ਨਾਲ ਦੂਜੇ ਨੰਬਰ 'ਤੇ
9:45 AM| ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਬਾਦਲ ਅੱਗੇ
ਗੁਰਮੀਤ ਸਿੰਘ ਖੁੱਡੀਆਂ ਤੋਂ 3,998 ਵੋਟਾਂ ਨਾਲ ਬਣਾਈ ਲੀਡ
9:30 AM| ਲੁਧਿਆਣਾ ਤੋਂ ਰਾਜਾ ਵੜਿੰਗ 26,385 ਵੋਟਾਂ ਨਾਲ ਪਹਿਲੇ ਨੰਬਰ 'ਤੇ
ਰਵਨੀਤ ਬਿੱਟੂ 23,553 ਵੋਟਾਂ ਨਾਲ ਦੂਜੇ ਨੰਬਰ 'ਤੇ
9:28 AM| ਅੰਮ੍ਰਿਤਸਰ ’ਚ ਗੁਰਜੀਤ ਸਿੰਘ ਔਜਲਾ 12400 ਵੋਟਾਂ ਨਾਲ ਅੱਗੇ ਚੱਲ ਰਹੇ
9:27 AM| ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਅੱਗੇ
ਮਨੀਸ਼ ਤਿਵਾੜੀ 7000 ਵੋਟਾਂ ਨਾਲ ਅੱਗੇ
ਦੂਜੇ ਨੰਬਰ ’ਤੇ ਚੱਲ ਰਹੇ ਨੇ ਬੀਜੇਪੀ ਦੇ ਸੰਜੇ ਟੰਡਨ
9:26 AM| ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 15816 ਵੋਟਾਂ ਨਾਲ ਚੱਲ ਰਹੇ ਅੱਗੇ
9:26 AM| ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 4500 ਵੋਟਾਂ ਨਾਲ ਚੱਲ ਰਹੇ ਅੱਗੇ
ਕਰਮਜੀਤ ਅਨਮੋਲ ਤੇ ਹੰਸ ਰਾਜ ਹੰਸ ਚੱਲ ਰਹੇ ਪਿੱਛੇ
9:25 AM| ਹੁਸ਼ਿਆਰਪੁਰ ’ਚ ਡਾ. ਰਾਜ ਕੁਮਾਰ ਚੱਬੇਵਾਲ 2156 ਵੋਟਾਂ ਨਾਲ ਅੱਗੇ
9:23 AM ਫ਼ਰੀਦਕੋਟ ਤੋਂ ਦੂਜੇ ਰਾਊਂਡ 'ਚ ਸਰਬਜੀਤ ਖ਼ਾਲਸਾ 6,867 ਵੋਟਾਂ ਨਾਲ ਪਹਿਲੇ ਨੰਬਰ 'ਤੇ
ਕਰਮਜੀਤ ਅਨਮੋਲ 2,782 ਵੋਟਾਂ ਨਾਲ ਦੂਜੇ ਨੰਬਰ 'ਤੇ
9:22 AM ਅੰਮ੍ਰਿਤਸਰ ’ਚ ਕੁਲਦੀਪ ਸਿੰਘ ਧਾਲੀਵਾਲ 6077 ਵੋਟਾਂ ਨਾਲ ਅੱਗੇ
ਗੁਰਜੀਤ ਸਿੰਘ ਔਜਲਾ 5509 ਵੋਟਾਂ ਨਾਲ ਦੂਜੇ ਨੰਬਰ ’ਤੇ
ਅਨਿਲ ਜੋਸ਼ੀ 3059 ਵੋਟਾਂ ਨਾਲ ਤੀਜੇ ਨੰਬਰ ਉੱਤੇ
ਤਰਨਜੀਤ ਸਿੰਘ ਸੰਧੂ 2525 ਵੋਟਾਂ ਨਾਲ ਚੌਥੇ ਨੰਬਰ ਉੱਤੇ
9:20 AMਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 11919 ਵੋਟਾਂ ਨਾਲ ਚੱਲ ਰਹੇ ਅੱਗੇ
ਦੂਸਰੇ ਨੰਬਰ 'ਤੇ ਕੁਲਬੀਰ ਜ਼ੀਰਾ
ਤੀਜੇ 'ਤੇ ਲਾਲਜੀਤ ਭੁੱਲਰ
9:06 AM ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 11919 ਵੋਟਾਂ ਨਾਲ ਚੱਲ ਰਹੇ ਅੱਗੇ
9:05 AMਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 2394 ਵੋਟਾਂ ਨਾਲ ਚੱਲ ਰਹੇ ਅੱਗੇ
9:0 4AM| ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅੱਗੇ
ਕੁਲਬੀਰ ਸਿੰਘ ਜੀਰਾ ਤੇ ਲਾਲਜੀਤ ਸਿੰਘ ਭੁੱਲਰ ਪਿੱਛੇ
ਅੰਮ੍ਰਿਤਪਾਲ ਸਿੰਘ 6700 ਵੋਟਾਂ ਨਾਲ ਅੱਗੇ
9:03 AM| ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅੱਗੇ
9:02 AM|ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 1300 ਵੋਟਾਂ ਨਾਲ ਅੱਗੇ
9:00 AM ਖਡੂਰ ਸਾਹਿਬ ’ਚ ਅੰਮ੍ਰਿਤਪਾਲ ਸਿੰਘ ਪਹਿਲੇ ਗੇੜ ਵਿੱਚ ਅੱਗੇ
ਦੂਜੇ ਨੰਬਰ ’ਤੇ ਕੁਲਬੀਰ ਸਿੰਘ ਜ਼ੀਰਾ
ਲਾਲਜੀਤ ਸਿੰਘ ਭੁੱਲਰ ਤੀਜੇ ਸਥਾਨ ’ਤੇ ਚੱਲ ਰਹੇ
8:59 AM|ਹਲਕਾ ਖਡੂਰ ਸਾਹਿਬ
ਅੰਮ੍ਰਿਤਪਾਲ ਸਿੰਘ ਚੱਲ ਰਹੇ ਅੱਗੇ
ਕੁਲਬੀਰ ਸਿੰਘ ਜੀਰਾ ਤੇ ਲਾਲਜੀਤ ਸਿੰਘ ਭੁੱਲ਼ਰ ਪਿੱਛੇ
8:53 AM| ਸੰਗਰੂਰ ਤੋਂ 6,995 ਵੋਟਾਂ ਨਾਲ ਪਹਿਲੇ ਨੰਬਰ 'ਤੇ ਮੀਤ ਹੇਅਰ
3,953 ਵੋਟਾਂ ਨਾਲ ਸਿਮਰਨਜੀਤ ਮਾਨ ਦੂਜੇ ਨੰਬਰ 'ਤੇ
ਸੁਖਪਾਲ ਖਹਿਰਾ 2,490 ਵੋਟਾਂ ਨਾਲ ਤੀਜੇ ਨੰਬਰ 'ਤੇ
8:52 AM| ਸਿਮਰਨਜੀਤ ਮਾਨ -1825
ਮੀਤ -3493
ਖਹਿਰਾ -1130
ਅਰਵਿੰਦ -506
ਇਕਬਾਲ -210
8:51 AM| ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ ਹੋਏ ਅੱਗੇ
8:50 AM|ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਗੇ
ਪਹਿਲੇ ਰਾਊਂਡ ਵਿੱਚ 500 ਤੋਂ ਵੱਧ ਵਧੀ ਲੀਡ
8: 47: ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਅੱਗੇ
8: 46 : ਅੰਮ੍ਰਿਤਸਰ ’ਚ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਫਿਰ ਹੋਏ ਅੱਗੇ
8: 45 : ਜਲੰਧਰ 'ਚ ਪਹਿਲੇ ਰੁਝਾਨ 'ਚ ਚੰਨੀ ਅੱਗੇ
ਪਹਿਲੇ ਰੁਝਾਨ 'ਚ ਚਰਨਜੀਤ ਚੰਨੀ ਨੂੰ 7,666 ਵੋਟਾਂ ਪਈਆਂ
ਪਵਨ ਕੁਮਾਰ ਟੀਨੂੰ 5,283 ਵੋਟਾਂ ਨਾਲ ਦੂਜੇ ਨੰਬਰ 'ਤੇ
ਸੁਸ਼ੀਲ ਰਿੰਕੂ 4,187 ਵੋਟਾਂ 'ਤੇ ਤੀਜੇ ਨੰਬਰ 'ਤੇ
ਮੋਹਿੰਦਰ ਕੇਪੀ ਨੂੰ ਪਈਆਂ 1,555 ਵੋਟਾਂ
8: 41 : ਬਠਿੰਡਾ ਦੇ ਰੁਝਾਨਾਂ 'ਚ ਪੱਛੜੇ ਹਰਸਿਮਰਤ ਬਾਦਲ
8: 40 : ਬਠਿੰਡਾ ਤੋਂ ਗੁਰਮੀਤ ਖੁੱਡੀਆਂ ਅੱਗੇ
8: 39 ਜਲੰਧਰ ਲੋਕ ਸਭਾ ਹਲਕੇ ਲਈ ਚਰਨਜੀਤ ਸਿੰਘ ਚੰਨੀ ਅੱਗੇ
8: 38 ਅੰਮ੍ਰਿਤਸਰ ’ਚ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਅੱਗੇ
8: 37 ਲੁਧਿਆਣਾ ਤੋਂ ਰਾਜਾ ਵੜਿੰਗ ਹੋਏ ਅੱਗੇ
8:36 AM| ਪਟਿਆਲਾ 'ਚ ਮੰਤਰੀ ਬਲਬੀਰ ਸਿੰਘ ਅੱਗੇ
8:35 AM| ਲੋਕ ਸਭਾ ਚੋਣਾਂ ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅੱਗੇ ਚੱਲ ਰਹੇ ਦੱਸੇ ਜਾ ਰਹੇ ਹਨ।
8:33 AM| ਪੰਜਾਬ ’ਚ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ 4 ਸੀਟਾਂ 'ਤੇ ਚੱਲ ਰਹੀ ਅੱਗੇ
8:34 AM| ਭਾਜਪਾ 3 ਸੀਟ 'ਤੇ ਅੱਗੇ ਤੇ 'ਆਪ' ਇਕ ਸੀਟ 'ਤੇ ਅੱਗੇ
8:32 AM| ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅੱਗੇ
8:30 AM| ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਅੱਗੇ
8:22 AMਖਡੂਰ ਸਾਹਿਬ ਤੋਂ ਬੀਜੇਪੀ ਮਨਜੀਤ ਸਿੰਘ ਮੰਨਾ ਅੱਗੇ, ਅੰਮ੍ਰਿਤਪਾਲ ਸਿੰਘ ਪਿੱਛੇ
8:20 AM| ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਚੱਲ ਰਹੇ ਅੱਗੇ
8:16 AM| ਆਪ ਤੇ ਭਾਜਪਾ 1-1 ਸੀਟ 'ਤੇ ਅੱਗੇ
8:15 AM|ਪੰਜਾਬ ’ਚ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ 5 ਸੀਟਾਂ 'ਤੇ ਚੱਲ ਰਹੀ ਅੱਗੇ
8:00 AM| ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲੇ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾ ਰੁਝਾਨ 9 ਵਜੇ ਤੱਕ ਆ ਜਾਵੇਗਾ।
7:10 AM|ਲੋਕ ਸਭਾ ਚੋਣਾਂ ਨਤੀਜਿਆਂ ਲਈ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ ਇਥੇ ਦੇਖੋ
Punjab Lok Sabha Election Results 2024 Live in Punjabi: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 10 ਵਜੇ ਤੱਕ ਆਉਣ ਦੀ ਉਮੀਦ ਹੈ।
ਵੋਟਾਂ ਦੀ ਗਿਣਤੀ ਲਈ ਹਰੇਕ ਸੀਟ 'ਤੇ 9 ਕੇਂਦਰ ਬਣਾਏ ਗਏ ਹਨ। ਜਿਸ ਵਿੱਚ 15000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 12 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇੱਥੇ ਸਾਰਿਆਂ ਦੀਆਂ ਨਜ਼ਰਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ, ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਰਵਨੀਤ ਬਿੱਟੂ, ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ 'ਤੇ ਟਿਕੀਆਂ ਰਹਿਣਗੀਆਂ।
ਕਈ ਸਾਲਾਂ ਬਾਅਦ ਸੂਬੇ ਦੀਆਂ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਲਿਆਂ ਹੀ ਚੋਣ ਮੈਦਾਨ ਵਿਚ ਹਨ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਮੁਤਾਬਕ ਸੂਬੇ 'ਚ 'ਆਪ'-ਕਾਂਗਰਸ ਨੂੰ 4-4, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2-2 ਅਤੇ ਇਕ ਹੋਰ ਸੀਟ ਮਿਲ ਸਕਦੀ ਹੈ।
(For More News Apart From Punjab Lok Sabha Election Results 2024 Live in Punjabi, Stay Tuned To Rozana Spokesman)