
ਕਿ੍ਰਤਿਕਾ ਗੋਇਲ, ਅਦਿਤਿਆ ਸ਼ਰਮਾ, ਸੁਨੀਲ ਕੁਮਾਰ, ਸੋਨਮ ਤੇ ਰਾਕੇਸ਼ ਕੁਮਾਰ ਮੀਣਾ ਦਾ ਨਾਮ ਸ਼ਾਮਲ
ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਪੰਜ ਨਵੇਂ ਆਈਏਐੱਸ ਅਧਿਕਾਰੀ ਮਿਲੇ ਹਨ। 2022 ਬੈਚ ਦੇ ਆਈਏਐੱਸ ਕਾਡਰ ਦੀ ਸੂਚੀ ਵੀਰਵਾਰ ਨੂੰ ਜਾਰੀ ਕਰ ਦਿਤੀ ਗਈ ਹੈ ਜਿਸ ’ਚ ਪੰਜਾਬ ਨੂੰ ਪੰਜ ਅਧਿਕਾਰੀ ਮਿਲੇ ਹਨ। ਇਨ੍ਹਾਂ ’ਚ ਕਿ੍ਰਤਿਕਾ ਗੋਇਲ, ਅਦਿਤਿਆ ਸ਼ਰਮਾ, ਸੁਨੀਲ ਕੁਮਾਰ, ਸੋਨਮ ਤੇ ਰਾਕੇਸ਼ ਕੁਮਾਰ ਮੀਣਾ ਸ਼ਾਮਲ ਹਨ।