Fake Encounter Case ਵਿਚ Tarn Taran ਦੇ ਪਰਵਾਰ ਨੂੰ 32 ਸਾਲ ਬਾਦ ਮਿਲਿਆ ਇਨਸਾਫ਼
Published : Nov 3, 2025, 2:20 pm IST
Updated : Nov 3, 2025, 2:20 pm IST
SHARE ARTICLE
Tarn Taran Family Gets Justice After 32 Years in Fake Encounter Case Latest News in Punjabi
Tarn Taran Family Gets Justice After 32 Years in Fake Encounter Case Latest News in Punjabi

ਪੀੜਤ ਸੁਖਦੀਪ ਸਿੰਘ ਤੇ ਪਰਵਾਰ 'ਚ ਖ਼ਸ਼ੀ ਦਾ ਮਾਹੌਲ

Tarn Taran Family Gets Justice After 32 Years in Fake Encounter Case Latest News in Punjabi ਤਰਨਤਾਰਨ : ਪੰਜਾਬ ਪੁਲਿਸ ਵਲੋ 1992 ਵਿਚ ਇਕ ਅਪਣੇ ਹੀ ਕਾਂਸਟੇਬਲ ਜਗਦੀਪ ਸਿੰਘ ਮੱਖਣ ਦਾ ਫ਼ਰਜ਼ੀ ਇੰਨਕਾਊਟਰ ਕੀਤਾ ਗਿਆ। ਜਿਸ ਦਾ 32ਸਾਲਾ ਬਾਅਦ ਤਰਨਤਾਰਨ ਦੇ ਪਰਵਾਰ ਨੂੰ ਇਨਸਾਫ਼ ਮਿਲਿਆ। ਪੀੜਤ ਪਰਵਾਰ ਦੇ ਸੁਖਦੀਪ ਸਿੰਘ ਰਿਟਾਇਰਡ ਐਸ.ਡੀ.ਓ. ਨੇ ਦਸਿਆ ਕਿ ਪੁਲਿਸ ਨੇ ਅਪਣੇ ਹੀ ਵੱਡੇ ਅਧਿਕਾਰੀਆਂ ਨੂੰ ਖ਼ੁਸ਼ ਕਰਨ ਅਤੇ ਇਨਾਮ ਹਾਸਲ ਕਰਨ ਲਈ ਕਈ ਫ਼ਰਜ਼ੀ ਮੁਕਾਬਲੇ ਕੀਤੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਇਨਸਾਫ਼ ਮਿਲਣ ਕਾਰਨ ਅਪਣਾ ਦਰਦ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ’84 ਦਾ ਇਨਸਾਫ਼ ਵੀ ਨਾ ਮਿਲਣਾ ਬਾਦਲ ਸਰਕਾਰ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਫਖ਼ਰ ਵਾਲਾ ਕਿ ਕੰਮ ਕੀਤਾ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ‘ਫਖ਼ਰ-ਏ-ਕੌਮ’ ਵਾਪਸ ਕਰ ਦੇਣਾ ਚਾਹੀਦਾ ਹੈ।

(For more news apart from Tarn Taran Family Gets Justice After 32 Years in Fake Encounter Case Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement