![hand grenade hand grenade](/cover/prev/rvnl2up6082nt0et4c343gf8g3-20211203101443.Medi.jpeg)
ਗੁਰਦਾਸਪੁਰ ਪੁਲਿਸ ਨੇ ਵੱਡੀ ਸਾਜ਼ਿਸ਼ ਕੀਤੀ ਨਾਕਾਮ
ਗੁਰਦਾਸਪੁਰ : ਪੰਜਾਬ ਵਿਚ ਬੀਤੇ ਕਈ ਦਿਨਾਂ ਤੋਂ ਵੱਖ ਵੱਖ ਇਲਾਕਿਆਂ 'ਚੋਂ ਟਿਫ਼ਨ ਬੰਬ ਅਤੇ ਗ੍ਰੇਨੇਡ ਬਰਾਮਦ ਹੋਏ ਸਨ ਜਿਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਚੌਕਸੀ ਵਰਤ ਰਹੀ ਸੀ।
FIR
ਇਸ ਕੜੀ ਦੇ ਤਹਿਤ ਹੀ ਅੱਜ ਗੁਰਦਾਸਪੁਰ ਪੁਲਿਸ ਨੇ ਵੱਡੀ ਸਾਜ਼ਿਸ਼ ਨਾਕਾਮ ਕੀਤੀ ਹੈ।
FIR
ਜਾਣਕਾਰੀ ਅਨੁਸਾਰ ਪਿੰਡ ਸਲੀਮਪੁਰ ਅਫ਼ਗਾਨਾ ਤੋਂ ਟਿਫ਼ਨ ਬੰਬ ਅਤੇ 4 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿਚ ਪੁਲਿਸ ਵਲੋਂ FIR ਵੀ ਦਰਜ ਕਰ ਲਈ ਗਈ ਹੈ।
FIR
FIR