
ਤਨਖ਼ਾਹਾਂ 'ਚ ਵਾਧਾ ਕੱਲ੍ਹ ਤੋਂ ਹੀ ਹੋਵੇਗਾ ਲਾਗੂ
ਮੋਰਿੰਡਾ - ਮੁੱਖ ਮੰਤਰੀ ਚੰਨੀ ਨੇ ਆਂਗਨਵਾੜੀ ਵਰਕਰਾਂ ਲਈ ਕੀਤੇ ਵੱਡੇ ਐਲਾਨ
ਆਂਗਨਵਾੜੀ ਵਰਕਰਾਂ ਦੀ ਤਨਖ਼ਾਹ 'ਚ ਸਰਕਾਰ ਨੇ ਕੀਤਾ ਵਾਧਾ
4050 ਵਾਲਿਆਂ ਦੀ ਤਨਖ਼ਾਹ 'ਚ 5100 ਰੁਪਏ ਦਾ ਕੀਤਾ ਵਾਧਾ
5300 ਰੁਪਏ ਵਾਲਿਆਂ ਦੀ ਤਨਖ਼ਾਹ 'ਚ 6300 ਕਰ ਰਹੇ ਹਾਂ ਵਾਧਾ
8100 ਵਾਲਿਆਂ ਦੀ ਤਨਖ਼ਾਹ ਕਰ ਰਹੇ ਹਾਂ 9500 ਰੁਪਏ
ਹਰ ਪਹਿਲੀ ਜਨਵਰੀ ਨੂੰ ਆਂਗਨਵਾੜੀ ਵਰਕਰਾਂ ਦੀ 500 ਰੁਪਏ ਵਧੇਗੀ ਤਨਖ਼ਾਹ
ਮਿੰਨੀ ਆਂਗਨਵਾੜੀ ਵਰਕਰ ਤੇ ਹੈਲਪਰ ਦੀ ਹਰ ਸਾਲ 250 ਵਧੇਗੀ ਤਨਖ਼ਾਹ
ਤਨਖ਼ਾਹਾਂ 'ਚ ਵਾਧਾ ਕੱਲ੍ਹ ਤੋਂ ਹੀ ਹੋਵੇਗਾ ਲਾਗੂ