
Punjab News : ਵੀਡੀਓ ਵਾਇਰਲ ਹੋਣ ’ਤੇ ਜਤਾਇਆ ਜਾ ਹੋ ਰਿਹਾ ਵਿਰੋਧ
Punjab News in Punjabi : ਸਾਊਦੀ ਅਰਬ ਦੇ ਵਿੱਚ ਇੱਕ ਬਣੇ ਹੋਟਲ ਦੇ ਮੇਨ ਦਰਵਾਜ਼ਿਆਂ ਦੇ ਉੱਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਉਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦਾ ਵਿਰੋਧ ਹੁਣ ਚੌਫੇਰਿਓਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।
ਸਾਰੇ ਮਾਮਲੇ ਦੇ ਵਿੱਚ ਧਾਰਮਿਕ ਆਗੂ ਬੁੱਧ ਸਿੰਘ ਝਮਕਾ ਵੱਲੋਂ ਆਪਣਾ ਵਿਰੋਧ ਦਰਜ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹੋਟਲ ਦੇ ਵਿੱਚ ਮਾਸ ਮੀਟ ਬਣਾਇਆ ਜਾਂਦਾ ਹੈ।
ਉਹਨਾਂ ਵੱਲੋਂ ਐਸਜੀਪੀਸੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ।
(For more news apart from Pictures of Sachkhand Sri Harmandir Sahib posted on hotel doors in Saudi Arabia News in Punjabi, stay tuned to Rozana Spokesman)