
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਧੋਆ ਹੋਏ ਕਾਂਗਰਸ ‘ਚ ਸ਼ਾਮਲ
ਚੰਡੀਗੜ੍ਹ : ‘ਆਪ’ ਵਿਧਾਇਕ ਅਮਰਜੀਤ ਸੰਧੋਆ ਹੋਏ ਕਾਂਗਰਸ ‘ਚ ਸ਼ਾਮਿਲ, ਕੈ. ਅਮਰਿੰਦਰ ਸਿੰਘ ਦੀ ਮੌਜੂਦਗੀ ‘ਚ ਹੋਏ ਕਾਂਗਰਸ ਵਿੱਚ ਸ਼ਾਮਲ
ਪਹਿਲਾਂ ਸਭ ਤੋਂ ਪਹਿਲਾਂ ਸਪੋਕਸਮੈਂਨ ਟੀਵੀ ਨੇ ਕੀਤਾ ਸੀ ਖ਼ੁਲਾਸਾ, ਅਗਲੀ ਜਾਣਕਾਰੀ ਤੁਹਾਨੂੰ ਜਲਦ ਹੀ ਦਿੱਤੀ ਜਾਵੇਗੀ ਜੀ।