Mumbai News : ਵਰੂਣ ਧਵਨ ਅਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦਾ ਕੀਤਾ ਸਵਾਗਤ

By : BALJINDERK

Published : Jun 4, 2024, 4:26 pm IST
Updated : Jun 4, 2024, 4:26 pm IST
SHARE ARTICLE
 Varun Dhawan and Natasha
Varun Dhawan and Natasha

Mumbai News : ਵਰੂਣ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ

Mumbai News : ਮੁੰਬਈ,  ਬਾਲੀਵੁੱਡ ਅਦਾਕਾਰ ਵਰੂਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਮਾਤਾ-ਪਿਤਾ ਬਣ ਗਈਆਂ ਹਨ। ਵਰੂਣ ਦੀ ਪਤਨੀ ਨਤਾਸ਼ਾ ਦਲਾਲ ਨੇ ਬੇਟੀ ਦਾ ਜਨਮ ਦਿੱਤਾ ਹੈ। ਇਹ ਜਾਣਕਾਰੀ ਅਦਾਕਾਰ ਨੇ ਸੋਸ਼ਲ ਮੀਡੀਆ ਮੰਚ ਇੰਦਰਾਗਰਾਮ 'ਤੇ ਇੱਕ ਪੋਸਟ ਕੀਤਾ। ਵਰੂਣ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਐਨੀਮੇਟਿਡ ਵੀਡੀਓ ਸ਼ੇਅਰ ਕਰ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਸੋਮਵਾਰ ਨੂੰ ਹੋਈ ਹੈ।
ਵਰੂਣ ਧਵਨ ਨੇ ਕੈਪਸ਼ਨ ’ਚ ਲਿਖਿਆ, "ਹਮਾਰੇ ਇੱਥੇ ਬੇਟੀ ਆਈ ਹੈ। ਮੈਂ ਅਤੇ ਬੱਚੇ ਨੂੰ ਢੇਰ ਸਾਰਾ ਪਿਆਰ ਅਤੇ ਮੁਬਾਰਕਾਂ ਦੇਣ ਲਈ ਤੁਹਾਨੂੰ ਸਭ ਦਾ ਧੰਨਵਾਦ।" ਪਿਤਾ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਕਰੀਨਾ ਕਪੂਰ ਖਾਨ ਨੇ ਲਿਖਿਆ ਹੈ ਕਿ ਭਗਵਾਨ ਆਸ਼ੀਰਵਾਦ ਦੇਣ, ਬਹੁਤ ਵਧੀਆਂ ਖ਼ਬਰ, ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਸਰੀਨਸ਼ਾਟ ਸ਼ੇਅਰ ਕਰਦੇ ਹੋਏ ਸੋਟਰੀ ’ਚ ਲਿਖਿਆ ਹੈ ਕਿ ਜੀਓ, ਜੀਓ ਪਿਆਰੇ ਜੀਓ ਜੀਓ। ਇੱਕ ਹੋਰ ਨੇ ਲਿਖਿਆ ਹੈ ਛੋਟੀ ਬੇਬੀ ਆ ਗਈ। ਵਧਾਈ ਹੋਵੇ ਮੇਰੀ ਦੂਰੀ ਨਤਾਸ਼ਾ ਅਤੇ ਵਰੂਣ ਧਵਨ।
ਗੌਰਤਲਬ ਹੈ ਕਿ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੇ 24 ਜਨਵਰੀ 2021 ’ਚ ਵਿਆਹ ਦੀ ਸੀ, ਉਸ ਤੋਂ ਬਾਅਦ ਇਸ ਸਾਲ ਫਰਵਰੀ ’ਚ ਕਪਲ ਨੇ ਇੱਕ ਮੋਨੋਕ੍ਰੋਮ ਫੋਟੋ ਦੇ ਨਾਲ ਸੋਸ਼ਲ ਮੀਡੀਆ 'ਤੇ ਪ੍ਰੇਗਨਸੀ ਦਾ ਐਲਾਨ ਲਿਖਿਆ ਹੈ।

(For more news apart from  Varun Dhawan and Natasha welcomed their first child News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement