Amritsar News : ਆਨਰ ਕਿਲਿੰਗ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਆਪਣੀ ਲੜਕੀ ਤੇ ਉਸਦੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ 

By : BALJINDERK

Published : Jun 4, 2025, 7:10 pm IST
Updated : Jun 4, 2025, 7:10 pm IST
SHARE ARTICLE
file photo
file photo

Amritsar News : 2 ਜੂਨ ਨੂੰ ਵਿਆਹ ਕਰਵਾਇਆ ਸੀ ਦੋਨਾਂ ਨੇ ਬੀਤੇ ਕੱਲ ਘਰ ਕੱਪੜੇ ਲੈਣ ਵਾਸਤੇ ਪਹੁੰਚੇ ਸੀ 

Amritsar News in Punjabi : ਅੰਮ੍ਰਿਤਸਰ ਬੀਤੇ ਦਿਨੀਂ ਪਿੰਡ ਬੋਪਾ ਰਾਏ ਬਾਜ ਸਿੰਘ ਵਿਖੇ ਇੱਕ ਪਿਤਾ ਵੱਲੋਂ ਆਪਣੀ ਲੜਕੀ ਤੇ ਉਸਦੇ ਪ੍ਰੇਮੀ ਨੂੰ ਮੌਤ ਤੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਮੀਡੀਆ ਨਾਲ ਕੀਤੀ ਗੱਲਬਾਤ ਇਸ ਮੌਕੇ ਲੜਕੀ ਦੀ ਮਾਂ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਪਿੰਡ ਦੇ ਡੇਰਿਆਂ ’ਚ ਕੰਮ ਕਰਦੀ ਹੈ। ਪਿਛਲੇ ਤਿੰਨ ਸਾਲ ਤੋਂ ਜੋਬਨਦੀਪ ਸਿੰਘ ਦਾ ਸਾਡੀ ਲੜਕੀ ਦੇ ਨਾਲ ਚੱਕਰ ਚੱਲ ਰਿਹਾ ਸੀ ਜਿਸਦੇ ਚਲਦੇ ਅਸੀਂ ਉਹਨਾਂ ਨੂੰ ਮਨਾ ਵੀ ਕੀਤਾ ਕੀ ਉਹ ਸਾਡੀ ਜਾਤ ਤੋਂ ਬਾਹਰ ਦੇ ਹਨ ਪਰ ਜੋਬਨ ਦੀਪ ਸਿੰਘ ਲੜਕਾ ਨਹੀਂ ਮੰਨਦਾ ਸੀ ਉਹ ਸਾਡੇ ਘਰ ਮਿੱਟੀ ਜੀ ਟਰਾਲੀ ਵਗੈਰਾ ਲੈ ਕੇ ਆਉਂਦਾ ਸੀ।  

ਪਿਛਲੇ ਦਿਨੀਂ ਉਹ ਘਰੋਂ ਭੱਜ ਗਏ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ’ਚ ਜਾ ਕੇ ਵਿਆਹ ਕਰਵਾ ਲਿਆ ਕੱਲ ਉਹ ਘਰ ਕੱਪੜੇ ਲੈਣ ਦੇ ਲਈ ਆਏ ਸਨ ਤੇ ਗੁਰਦਿਆਲ ਸਿੰਘ ਲੜਕੀ ਦਾ ਪਿਤਾ ਘਰੇ ਸੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ,  ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਗੁਰਦਿਆਲ ਸਿੰਘ ਵੱਲੋਂ ਲੜਕੀ ਤੇ ਉਸਦੇ ਪ੍ਰੇਮੀ ਜੋ ਕਿ ਉਸ ਦਾ ਪਤੀ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਉਹਨਾਂ ਕਿਹਾ ਕਿ ਅੱਜ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਤੇ ਪੁਲਿਸ ਵੱਲੋਂ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

(For more news apart from New twist in honor killing case, girl's father kills girl and her husband News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement