
Ferozepur News : ਰਾਹਤ ਕੈਂਪਾਂ ਵਿੱਚ ਹਰ ਸਹੂਲਤ ਮਿਲ ਰਹੀ ਪੀੜਤਾਂ ਨੂੰ, ਵਿਧਾਇਕ ਅਮੋਲਕ ਸਿੰਘ ਵੀ ਰਾਹਤ ਕੈਂਪ ’ਚ ਸਾਮਾਨ ਲੈਕੇ ਪਹੁੰਚੇ
Ferozepur News in Punjabi : ਫ਼ਿਰੋਜ਼ਪੁਰ ਦੇ ਬਾਰੇ ਕੇ ਪਿੰਡ ਵਿੱਚ ਸਰਕਾਰ ਵੱਲੋਂ ਬਣਾਇਆ ਹੜ ਰਾਹਤ ਕੈਂਪ ਵਿੱਚ ਉੱਥੇ ਰਹਿ ਰਹੇ ਲੱਗਭਗ ਅੱਠ ਦੇ ਕਰੀਬ ਪਿੰਡ ਦੇ ਤਿੰਨ ਸੋ ਦੇ ਕਰੀਬ ਪ੍ਰੀਵਾਰਾਂ ਨੇ ਇਹਨਾਂ ਰਾਹਤ ਕੈਂਪਾਂ ਤੇ ਤਸੱਲੀ ਪ੍ਰਗਟਾਈ ਹੈ। ਪਰ ਉਹਨਾਂ ਕਿਹਾ ਕਿ ਕੈਂਪ ਵਿੱਚ ਸਭ ਕੁਝ ਮਿਲ ਰਹਾ ਪਰ ਸਾਡੇ ਘਰਾਂ ਦਾ ਬਹੁਤ ਬੁਰਾ ਹਾਲ ਹੈ।
ਸਰਕਾਰ ਸਾਨੂੰ ਮੁਆਵਜਾ ਤੁਰੰਤ ਦੇਵੇ। ਅੱਠ-ਅੱਠ ਦਿਨਾਂ ਤੋਂ ਬੈਠੇ ਰਾਹਤ ਕੈਂਪਾਂ ਵਿੱਚ ਸਭ ਕੁਝ ਮਿਲ ਰਿਹਾ ਪਰ ਸਾਡੇ ਘਰ ਖੇਤ ਸਭ ਬਰਬਾਦ ਹੋ ਗਏ । ਉੱਥੇ ਹੀ ਪਿੰਡ ਦੇ ਕੁਝ ਲੋਕ ਕਿਸ਼ਤੀਆਂ ਤੇ ਰਾਹਤ ਸਮੱਗਰੀ ਲਿਜਾ ਕੇ ਸਮੁੱਚੇ ਪਿੰਡ ਵਿੱਚ ਵੰਡ ਰਹੇ ਹਨ।
(For more news apart from People expressed satisfaction over relief camp set up government flood victims in village of Ferozepur News in Punjabi, stay tuned to Rozana Spokesman)