ਕੋਰੋਨਾ ਵਿਚਕਾਰ ਹੁਣ ਕਈ ਸੂਬਿਆਂ 'ਚ ਬਰਡ ਫ਼ਲੂ ਦਾ ਖ਼ਤਰਾ
Published : Jan 5, 2021, 3:21 am IST
Updated : Jan 5, 2021, 3:21 am IST
SHARE ARTICLE
image
image

ਕੋਰੋਨਾ ਵਿਚਕਾਰ ਹੁਣ ਕਈ ਸੂਬਿਆਂ 'ਚ ਬਰਡ ਫ਼ਲੂ ਦਾ ਖ਼ਤਰਾ


ਸਰਕਾਰ ਵਲੋਂ ਦੇਸ਼ ਭਰ 'ਚ ਅਲਰਟ ਜਾਰੀ

ਨਵੀ ਦਿੱਲੀ, 4 ਜਨਵਰੀ: ਕੋਰੋਨਾ ਮਹਾਂਮਾਰੀ ਦੇ ਵਿਚਕਾਰ ਹੁਣ ਦੇਸ਼ ਭਰ ਵਿਚ ਬਰਡ ਫ਼ਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ¢ ਰਾਜਸਥਾਨ, ਮੱਧ ਪ੍ਰਦੇਸ਼ ਵਿਚ ਦਸਤਕ ਦੇ ਬਾਅਦ ਹਿਮਾਚਲ ਪ੍ਰਦੇਸ਼ ਦੇ ਝਾਰਖੰਡ ਵਿਚ ਅਲਰਟ ਜਾਰੀ ਕੀਤਾ ਗਿਆ ਹੈ¢ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅਧਿਕਾਰੀਆਂ ਦੇ ਅੰਦਰ ਖÏਫ਼ ਪੈਦਾ ਹੋ ਗਿਆ ਹੈ¢ ਰਾਜ ਵਿਚ ਹੁਣ ਤਕ 245 ਕਾਂ ਮਰੇ ਹਨ, ਜਿਨ੍ਹਾਂ ਵਿਚ ਜਲਵਾੜ ਵਿਚ 100, ਕੋਟਾ ਵਿਚ 47, ਬਾਰਨ ਵਿਚ 72, ਪਾਲੀ ਵਿਚ 19 ਅਤੇ ਜੈਪੁਰ ਦੇ ਜਲਮਹਿਲ ਵਿਚ 10 ਸ਼ਾਮਲ ਹਨ¢ 
ਕਾਵਾਂ ਦੀ ਮÏਤ ਕਾਰਨ ਹਰਕਤ ਵਿਚ ਆਈ ਪਸ਼ੂ ਪਾਲਣ ਵਿਭਾਗ ਦੀ ਕੋਟਾ ਡਿਵੀਜ਼ਨ ਦੀ ਟੀਮ ਝਲਵਾੜ ਵਿਚ ਜਾਂਚ ਲਈ ਪਹੁੰਚ ਗਈ ਹੈ¢ ਜਾਂਚ ਟੀਮ ਨੇ ਮÏਕੇ 'ਤੇ ਪਹੁੰਚ ਕੇ ਪੂਰੇ ਖੇਤਰ ਨੂੰ ਸੈਨੇਟਾਇਜ਼ ਵੀ ਕਰ ਦਿਤਾ ਹੈ¢ ਇਸ ਦੇ ਨਾਲ, ਸਾਰੇ ਮਰੇ ਹੋਏ ਕਾਵਾਂ ਨੂੰ ਵੀ ਪ੍ਰੋਟੋਕੋਲ ਅਨੁਸਾਰ ਸਾੜਿਆ ਗਿਆ, ਤਾਂ ਜੋ ਖੇਤਰ ਵਿਚ ਕੋਈ ਲਾਗ ਫੈਲਣ ਦਾ ਖ਼ਤਰਾ ਨਾ ਰਹੇ¢ 
ਮੱਧ ਪ੍ਰਦੇਸ਼ ਦਾ ਹਾਲ: ਮੱਧ ਪ੍ਰਦੇਸ਼ 'ਚ ਮਿ੍ਤਕ ਪੰਛੀਆਂ ਦੇ ਸੈਂਪਲ ਭੋਪਾਲ ਦੀ ਇਕ ਲੈਬ 'ਚ ਭੇਜੇ ਗਏ ਹਨ¢ ਇੰਦÏਰ 'ਚ ਮਿਲੇ ਕਾਂਵਾਂ 'ਚ ਐਚ5ਐਨ8 ਵਾਇਰਸ ਦੀ ਪੁਸ਼ਟੀ ਹੋ ਚੁਕੀ ਹੈ¢ ਇਹ ਵਾਇਰਸ ਬਹੁਤ ਘਾਤਕ ਹੁੰਦੇ ਹਨ ਤੇ ਤੇਜ਼ੀ ਨਾਲ ਫੈਲਦੇ ਹਨ¢ ਉਧਰ ਹਿਮਾਚਲ ਪ੍ਰਦੇਸ਼ ਦੇ ਪÏਾਗ ਬੰਨ੍ਹ 'ਚ ਇਕ ਹਜ਼ਾਰ ਤੋਂ ਵੀ ਜ਼ਿਆਦਾ ਪ੍ਰਵਾਸੀ ਪੰਛੀਆਂ ਦੇ ਮਰਨ ਦੀ ਖ਼ਬਰ ਆਈ ਹੈ¢ ਪਹਾੜੀ ਸੂਬਿਆਂ ਲਈ ਇਹ ਖ਼ਤਰੇ ਦੀ ਘੰਟੀ ਹੈ¢ ਪ੍ਰਵਾਸੀ ਪੰਛੀਆਂ ਦੀ ਮÏਤ ਪਿੱਛੇ ਵੀ ਬਰਡ ਫ਼ਲੂ ਦਸਿਆ ਜਾ ਰਿਹਾ ਹੈ¢
ਕੀ ਹੈ ਇਹ ਬਿਮਾਰੀ : ਇਹ ਬੀਮਾਰੀ, ਜਿਸ ਨੂੰ ਬਰਡ ਫ਼ਲੂ ਵੀ ਕਿਹਾ ਜਾਂਦਾ ਹੈ, ਏਵੀਅਨ ਇਨਫਲੂਐਨਜ਼ਾ ਵਾਇਰਸ ਐਚ 5 ਐਨ 1 ਦੇ ਕਾਰਨ ਹੁੰਦਾ ਹੈ, ਜਿਸ ਵਿਚ ਪੰਛੀ ਮਾਰੇ ਜਾਂਦੇ ਹਨ¢ (ਏਜੰਸੀ)
 ਇਹ ਮਨੁੱਖਾਂ ਲਈ ਵੀ ਬਹੁਤ ਖ਼ਤਰਨਾਕ ਹੈ¢ ਇਸ ਤੋਂ ਜਾਨ ਦਾ ਖ਼ਤਰਾ ਵੀ ਹੈ¢ ਬਰਡ ਫ਼ਲੂ ਦੀ ਤਬਾਹੀ ਨੂੰ ਵੇਖਦਿਆਂ ਕੇਂਦਰ ਸਣੇ ਰਾਜ ਸਰਕਾਰਾਂ ਨੇ ਵੀ ਅਲਰਟ ਜਾਰੀ ਕਰ ਦਿਤਾ ਹੈ¢ ਇਸ ਵਿਚ ਜ਼ੁਕਾਮ, ਸਰਦੀ, ਬੁਖ਼ਾਰ, ਨੱਕ ਵਹਿਣਾ, ਅੱਖਾਂ 'ਚੋਂ ਪਾਣੀ ਵਹਿਣਾ, ਸਰੀਰ ਦਰਦ ਤੇ ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ¢ (ਏਜੰਸੀ)

SHARE ARTICLE

ਏਜੰਸੀ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement