ਸ਼ਿਮਲਾ 'ਚ ਸਾਲ ਦੀ ਹੋਈ ਪਹਿਲੀ ਬਰਫ਼ਬਾਰੀ
Published : Feb 5, 2021, 12:22 am IST
Updated : Feb 5, 2021, 12:22 am IST
SHARE ARTICLE
image
image

ਸ਼ਿਮਲਾ 'ਚ ਸਾਲ ਦੀ ਹੋਈ ਪਹਿਲੀ ਬਰਫ਼ਬਾਰੀ

ਸ਼ਿਮਲਾ, 4 ਫ਼ਰਵਰੀ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਵੀਰਵਾਰ ਸਵੇਰੇ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ |
ਸ਼ਿਮਲਾ, ਕੁਫਰੀ, ਕੈਲੋਂਗ, ਕਲਪਾ ਅਤੇ ਸੂਬੇ ਦੇ ਕਈ ਉਚਾਈ ਵਾਲੇ ਖੇਤਰਾਂ ਵਿਚ ਵੀਰਵਾਰ ਸਵੇਰੇ ਬਰਫ਼ਬਾਰੀ ਹੋਈ ਅਤੇ ਆਖ਼ਰੀ ਖ਼ਬਰ ਮਿਲਣ ਤਕ ਬਰਫ਼ਬਾਰੀ ਜਾਰੀ ਹੈ |
ਮੌਸਮ ਵਿਭਾਗ ਨੇ ਮੱਧਮ ਅਤੇ ਉੱਚੀਆਂ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੀ ਭਵਿੱਖਬਾਣੀ ਕਰਦਿਆਂ 4 ਫ਼ਰਵਰੀ ਲਈ ਸੂਬੇ ਵਿਚ ਹਨੇਰੀ ਅਤੇ ਮੀਂਹ ਦਾ ਖ਼ਦਸ਼ਾ ਪ੍ਰਗਟਾਇਆ ਸੀ ਅਤੇ ਅਲਰਟ ਜਾਰੀ ਕੀਤਾ ਸੀ | ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਮੈਦਾਨੀ, ਹੇਠਲੇ ਪਹਾੜੀ ਇਲਾਕਿਆਂ ਵਿਚ ਚਾਰ ਫ਼ਰਵਰੀ ਨੂੰ ਮੱਧਮ ਅਤੇ ਉੱਚੇ ਪਹਾੜੀ ਇਲਾਕਿਆਂ ਵਿਚ ਚਾਰ ਅਤੇ ਪੰਜ ਫ਼ਰਵਰੀ ਨੂੰ ਹਨੇਰੀ ਅਤੇ ਮੀਂਹ ਦਾ ਖ਼ਦਸ਼ਾ ਪ੍ਰਗਟਾਇਆ ਸੀ | ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਬਾਰੇ ਜਾਗਰੂਕ ਕਰਨ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ | ਮੌਸਮ ਵਿਚ ਯੈਲੋ ਚੇਤਾਵਨੀ ਸਭ ਤੋਂ ਘੱਟ ਸ਼੍ਰੇਣੀ ਦੇ ਖ਼ਤਰੇ ਵਿਚ ਆਉਾਦਾ ਹੈ ਅਤੇ ਇਹ ਕੁਝ ਦਿਨਾਂ ਲਈ ਖ਼ਰਾਬ ਮੌਸਮ ਦੀ ਸੰਭਾਵਨਾ ਨੂੰ ਦਰimageimageਸਾਉਾਦਾ ਹੈ |                (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement