
ਕੋਈ ਵੀ ਸਰਕਾਰ ਬਣਾਉਣ ਲਈ ਰੋਡਮੈਪ ਬਾਰੇ ਨਹੀਂ ਬੋਲ ਰਿਹਾ''
ਚੰਡੀਗੜ੍ਹ - ਪੰਜਾਬ ਦੇ ਲੋਕਾਂ ਨੇ ਵੱਡੀ ਗੱਲ ਤੈਅ ਕਰਨੀ ਹੈ, ਮੁੱਖ ਮੰਤਰੀ ਤਾਂ ਚੁਣਿਆ ਜਾਵੇਗਾ ਜੇ 60 ਵਿਧਾਇਕ ਹੋਣਗੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ 60 ਵਿਧਾਇਕ ਕਿਸਦੇ ਨਾਮ 'ਤੇ ਬਣਨਗੇ। ਕੋਈ ਵੀ 60 ਵਿਧਾਇਕਾਂ ਦੀ ਗੱਲ ਨਹੀਂ ਕਰ ਰਿਹਾ। ਕੋਈ ਵੀ ਸਰਕਾਰ ਬਣਾਉਣ ਲਈ ਰੋਡਮੈਪ ਬਾਰੇ ਨਹੀਂ ਬੋਲ ਰਿਹਾ''