
Gurdaspur News : ਪੁਲਿਸ ਨੇ ਲਿਆ ਲਾਸ਼ ਨੂੰ ਲਿਆ ਕਬਜ਼ੇ ਵਿੱਚ
Gurdaspur News in Punjabi : ਗੁਰਦਾਸਪੁਰ ਦੇ ਮੇਹਰਚੰਦ ਰੋਡ ’ਤੇ ਸਥਿਤ ਡਰੇਨ ਵਿੱਚੋਂ ਇੱਕ 45 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਜੇਬ ਵਿੱਚੋਂ ਭਜਨ ਮੰਡਲੀ ਦਾ ਕਾਰਡ ਮਿਲਿਆ ਹੈ। ਪੁਲਿਸ ਮੁਤਾਬਕ ਇਹ ਵਿਅਕਤੀ ਬੈਂਡ ਦਾ ਕੰਮ ਕਰਨ ਵਾਲਾ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
(For more news apart from body an unidentified person was found in drain in Gurdaspur News in Punjabi, stay tuned to Rozana Spokesman)