
15 ਦਿਨ ਪਹਿਲਾਂ ਗਿਆ ਸੀ ਮੇਰਾ ਪੋਤਰਾ ਅਜੈਦੀਪ
ਰਾਜਾਸਾਂਸੀ: ਅਮਰੀਕਾ ਤੋਂ ਡਿਪੋਰਟ ਹੋ ਕੇ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ ਅੰਮ੍ਰਿਤਸਰ ਦੇ ਇਕ ਨੌਜਵਾਨ ਦੇ ਦਾਦਾ ਤੇ ਹੋਰ ਪਰਿਵਾਰਕ ਮੈਂਬਰ ਹਵਾਈ ਅੱਡੇ ਪਹੁੰਚੇ ਹਨ। ਨੌਜਵਾਨ ਦੇ ਦਾਦੇ ਨੇ ਭਰੇ ਮਨ ਨਾਲ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਮਨ੍ਹਾ ਕਰ ਦਿੱਤਾ। ਨੌਜਵਾਨ ਦੇ ਦਾਦੇ ਨੇ ਕਿਹਾ ਹੈ ਕਿ 15 ਦਿਨ ਪਹਿਲਾਂ ਮੇਰਾ ਪੋਤਰਾ ਅਜੈਦੀਪ ਗਿਆ ਸੀ। ਉਨ੍ਹਾਂ ਨੇਕਿਹਾ ਹੈ ਕਿ ਹੁਣ ਥਾਣੇ ਤੋਂ ਪੋਤਰਾ ਮਿਲੇਗਾ।