List of illegal immigration deported by USA: ਅਮਰੀਕਾ ਤੋਂ Deport ਹੋਏ ਪੰਜਾਬੀਆਂ ਦੀ ਲਿਸਟ ਆਈ ਸਾਹਮਣੇ
Published : Feb 5, 2025, 12:11 pm IST
Updated : Feb 15, 2025, 11:09 am IST
SHARE ARTICLE
List of illegal immigration deported by USA News in punjabi
List of illegal immigration deported by USA News in punjabi

ਸਭ ਤੋਂ ਵੱਧ ਕਪੂਰਥਲਾ ਦੇ 4 ਨੌਜਵਾਨ ਸ਼ਾਮਲ

List of illegal immigration deported by USA News in punjabi: ਬੀਤੇ ਦਿਨ ਅਮਰੀਕਾ ਤੋਂ ਇਕ ਫ਼ੌਜੀ ਜਹਾਜ਼ ਨੇ ਉਡਾਣ ਭਰੀ। ਜਿਸ ਵਿਚ 104 ਉਹ ਭਾਰਤੀ ਸਨ ਜਿਨ੍ਹਾਂ ਨੂੰ ਅਮਰੀਕਾ ਨੇ ਆਪਣੇ ਦੇਸ਼ ਵਿਚੋਂ ਕੱਢ ਦਿੱਤਾ ਹੈ। ਇਹ ਜਹਾਜ਼ ਇਨ੍ਹਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕਰੀਬ ਦੁਪਹਿਰ 1 ਵਜੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ  ਉਤਰੇਗਾ। ਇਨ੍ਹਾਂ 104 ਮੁਸਾਫ਼ਿਰਾਂ ਵਿਚ 30 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਜਿਨ੍ਹਾਂ ਦੀ ਅਧਿਕਾਰਤ ਸੂਚੀ ਸਾਹਮਣੇ ਆ ਚੁੱਕੀ ਹੈ। ਇਸ ਸੂਚੀ ਵਿਚ ਸਭ ਤੋਂ ਵੱਧ ਕਪੂਰਥਲਾ ਦੇ 6 ਨੌਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਤਕਰੀਬਨ ਸਾਰੇ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨਾਂ ਦੇ ਨਾਂ ਇਸ ਸੂਚੀ ਵਿਚ ਦਰਜ ਹਨ।  ਡਿਪੋਰਟ ਕੀਤੇ ਪੰਜਾਬੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।  


ਜ਼ਿਲ੍ਹਾ            ਗਿਣਤੀ
ਕਪੂਰਥਲਾ                 6
ਅੰਮ੍ਰਿਤਸਰ                 5
ਜਲੰਧਰ             4
ਪਟਿਆਲਾ                 4
ਹੁਸ਼ਿਆਰਪੁਰ         2
ਲੁਧਿਆਣਾ      2
ਨਵਾਂਸ਼ਹਿਰ                 2
ਗੁਰਦਾਸਪੁਰ         1
ਤਰਨਤਾਰਨ         1
ਸੰਗਰੂਰ             1
ਮੁਹਾਲੀ     1
ਫ਼ਤਿਗਗੜ੍ਹ ਸਾਹਿਬ 1
ਕੁੱਲ                     30

List of illegal immigration deported by USA News in punjabiList of illegal immigration deported by USA News in punjabi
 

ਅਮਰੀਕਾ ਤੋਂ ਪਰਤੇ ਪੰਜਾਬੀ  
ਵਿਕਰਮਜੀਤ  - ਕਪੂਰਥਲਾ
ਗੁਰਪੀਤ ਸਿੰਘ   - ਕਪੂਰਥਲਾ
ਅਮਨ  - ਕਪੂਰਥਲਾ
ਹਰਪ੍ਰੀਤ ਸਿੰਘ  - ਕਪੂਰਥਲਾ
ਪ੍ਰਭਜੋਤ ਸਿੰਘ  - ਕਪੂਰਥਲਾ
ਲਵਪ੍ਰੀਤ ਕੌਰ - ਕਪੂਰਥਲਾ


ਅਜੇਦੀਪ ਸਿੰਘ   - ਅੰਮ੍ਰਿਤਸਰ 
ਦਲੇਰ ਸਿੰਘ  - ਅੰਮ੍ਰਿਤਸਰ 
ਸੁਖਜੀਤ ਕੌਰ  - ਅੰਮ੍ਰਿਤਸਰ 
ਅਕਾਸ਼ਦੀਪ ਸਿੰਘ  - ਅੰਮ੍ਰਿਤਸਰ 
ਅਰਸ਼ਦੀਪ ਸਿੰਘ  - ਅੰਮ੍ਰਿਤਸਰ 


ਪਲਵੀਰ ਸਿੰਘ  - ਜਲੰਧਰ
ਸੁਖਦੀਪ ਸਿੰਘ - ਜਲੰਧਰ
ਦਵਿੰਦਰਜੀਤ - ਜਲੰਧਰ
ਜਸਕਰਨ ਸਿੰਘ  - ਜਲੰਧਰ


ਰਮਨਦੀਪ  ਸਿੰਘ  - ਪਟਿਆਲਾ
ਰਾਜ ਸਿੰਘ  - ਪਟਿਆਲਾ
ਅੰਮ੍ਰਿਤ ਸਿੰਘ   - ਪਟਿਆਲਾ
ਨਵਜੋਤ ਸ਼ਰਮਾ  - ਪਟਿਆਲਾ

ਹਰਵਿੰਦਰ ਸਿੰਘ  - ਹੁਸ਼ਿਆਰਪੁਰ
ਸੁਖਪਾਲ ਸਿੰਘ   - ਹੁਸ਼ਿਆਰਪੁਰ 

ਰਕਿੰਦਰ ਸਿੰਘ  - ਲੁਧਿਆਣਾ 
ਮੁਸਕਾਨ - ਲੁਧਿਆਣਾ 

ਮਨਪ੍ਰੀਤ ਸਿੰਘ  - ਨਵਾਂਸ਼ਹਿਰ
ਸਵੀਨ  - ਨਵਾਂਸ਼ਹਿਰ


ਜਸਪਾਲ ਸਿੰਘ - ਗੁਰਦਾਸਪੁਰ
ਮਨਦੀਪ ਸਿੰਘ  - ਤਰਨਤਾਰਨ 
ਇੰਦਰਜੀਤ ਸਿੰਘ  - ਸੰਗਰੂਰ
ਪ੍ਰਦੀਪ - ਮੋਹਾਲੀ 
ਜਸਵਿੰਦਰ  ਸਿੰਘ  - ਫਤਿਹਗੜ੍ਹ ਸਾਹਿਬ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement