ਪੰਜਾਬ ਦੀ ਸਿਆਸਤ ਵਿੱਚ ਨੌਜਵਾਨ ਵੱਡੀ ਭੂਮਿਕਾ ਨਿਭਾਅ ਸਕਦੇ : ਗਿਆਨੀ ਹਰਪ੍ਰੀਤ ਸਿੰਘ
Published : Mar 5, 2025, 4:24 pm IST
Updated : Mar 5, 2025, 4:24 pm IST
SHARE ARTICLE
Youth can play a big role in Punjab politics: Giani Harpreet Singh
Youth can play a big role in Punjab politics: Giani Harpreet Singh

"ਬਾਦਲ ਧੜਾ ਮੇਰੇ ਉੱਤੇ ਵੱਟੇ ਮਾਰ ਰਿਹਾ ਹੈ ਪਤਾ ਨਹੀਂ ਮੇਰੇ ਉੱਤੇ ਕਿਹੜੇ ਫ਼ਲ ਦਿਖ ਰਹੇ ਹਨ।"

ਪਟਿਆਲਾ: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਖਤਮ ਨਹੀਂ ਹੋਵੇਗਾ ਕਿਉਂਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬਣਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੰਦੇ ਆਉਂਦੇ ਹਨ ਤੇ ਚੱਲੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 5 ਮੈਂਬਰੀ ਕਮੇਟੀ ਦੇ 5 ਮੈਂਬਰਾਂ ਦੀ ਤਾਰੀਫ਼ ਕਰਦਾ ਹਾਂ ਉਹ ਅਡੋਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨ ਜਦੋ ਕੌਮ ਵਿਚ ਉੱਠਦਾ ਤਾਂ ਕਈ ਸਮੱਸਿਆਵਾ ਦਾ ਹੱਲ ਕਰ ਦਿੰਦਾ ਹਾਂ।

ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜਾ ਮੇਰੇ ਉੱਤੇ ਵੱਟੇ ਮਾਰ ਰਹੇ ਹਨ ਪਤਾ ਨਹੀਂ ਮੇਰੇ ਉੱਤੇ ਕਿਹੜੇ ਫਲ ਦਿਖ ਰਹੇ ਹਨ ਜੇਕਰ ਫਲ ਨਾ ਦਿੱਸਦਾ ਹੁੰਦਾ ਫਿਰ ਵੱਟੇ ਨਹੀਂ ਮਾਰਨੇ ਸਨ। ਉਨ੍ਹਾਂ ਨੇ ਕਿਹਾ ਹੈ ਕਿ 5 ਮੈਂਬਰੀ ਕਮੇਟੀ ਨੂੰ ਸੰਗਤ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਇਹ ਪੰਜ ਬੰਦੇ ਮੈਂ ਸਮਝਦਾ ਕਿ ਇਹ ਗੁਰੂ ਦੇ ਸਿਧਾਂਤਾਂ ਦੇ ਉੱਤੇ ਪਹਿਰੇਦਾਰੀ ਕਰਦੇ ਆਂ ਇਹ ਅਡੋਲ ਰਹੇ ਨੇ ਤੇ ਜਿਹੜਾ ਗੁਰੂ ਦੇ ਸਿਧਾਂਤਾਂ ਨਾਲ ਖੜ ਜਾਂਦਾ ਉਹ ਅਡੋਲ ਰਹਿੰਦਾ।  ਉਨ੍ਹਾਂ ਨੇ ਕਿਹਾ ਹੈ ਕਿ ਲੱਖਾਂ ਹੀ ਤੂਫਾਨ ਆਉਣ ਦੇ ਬਾਵਜੂਦ ਵੀ ਟੁੱਟਦਾ ਨਹੀਂ  ਤੇ ਉਹਦਾ ਮਾਣ ਸਨਮਾਨ  ਵੀ ਕਰਨਾ ਚਾਹੀਦਾ ਹੈ।

ਨੌਜਵਾਨ ਪੰਜਾਬ ਦੀ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਅਤੇ ਸਿਆਸਤ ਨਿਘਾਰ ਵੱਲ ਚੱਲੇ ਗਈ ਹੈ ਅਤੇ ਇਸ ਦਾ ਪੰਜਾਬ ਨੁਕਸਾਨ ਭੁਗਤ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭੁਗਤਣਗੇ ਪਰ ਨੌਜਵਾਨ ਹੀ ਉੱਤੇ ਚੁੱਕ ਸਕਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement